17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦੀ ਸਮਾਰਕ ਤੇ ਮੋਮਬਤੀਆਂ ਜਲਾ ਕੇ ਕੀਤੀ...

ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦੀ ਸਮਾਰਕ ਤੇ ਮੋਮਬਤੀਆਂ ਜਲਾ ਕੇ ਕੀਤੀ ਗਈ ਦੀਪਮਾਲਾ

ਕਲੱਬ ਮੈਂਬਰਾਂ ਨੇ ਇੰਕਲਾਬ ਜਿੰਦਾਬਾਦ, ਸ਼ਹੀਦੋਂ ਤੁਹਾਡੀ ਸੋਚ ਦੇ ਪਹਿਰਾ ਦੇਆਂਗੇ ਠੋਕ ਕੇ ਨਾਅਰੇ ਲਾਏ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ, – ਸ਼ਹੀਦ-ਏ-ਆਜਮ ਭਗਤ ਸਿੰਘ ਨੂੰ ਸਮਰਪਤ ਸੰਸਥਾ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਪ੍ਰਧਾਨ ਸੰਜੈ ਵਾਲੀਆ ਦੀ ਅਗਵਾਈ ਹੇਠ ਮੰਗਲਵਾਰ ਦੀ ਦੇਰ ਰਾਤ ਜਲਾਲਾਬਾਦ ਰੋਡ ਸਥਿਤ ਸ਼ਹੀਦੀ ਸਮਾਰਕ ਵਿਖੇ ਮੋਮਬਤੀਆਂ ਜਲਾ ਕੇ ਦੀਪਮਾਲਾ ਕੀਤੀ ਗਈ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰਾਂ ਨੇ ਇੰਕਲਾਬ ਜਿੰਦਾਬਾਦ, ਸ਼ਹੀਦੋਂ ਤੁਹਾਡੀ ਸੋਚ ਦੇ ਪਹਿਰਾ ਦੇਆਂਗੇ ਠੋਕ ਕੇ ਆਦਿ ਨਾਅਰੇ ਲਾਏ। ਕਲੱਬ ਮੈਂਬਰਾਂ ਵੱਲੋਂ ਸ਼ਹੀਦੀ ਸਮਾਰਕ ਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਨ ਅਤੇ ਇਸ ਦਿਹਾਡ਼ੇ ਨੂੰ ਰਾਸ਼ਟਰੀ ਪੱਧਰ ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਦੀ ਮੰਗ ਵੀ ਕੀਤੀ ਗਈ।

Today Now News

RELATED ARTICLES
- Advertisment -

POPULAR POSTS