ਸਾਰਿਆਂ ਲੋਕਾ ਨੂੰ ਟੀਕਾਕਰਨ ਸਬੰਧੀ ਅਫਵਾਹਾ ਨੂੰ ਨਜਰ ਅੰਦਾਜ਼ ਕਰਕੇ ਟੀਕਾ ਲਗਵਾਉਣ ਲਈ ਪ੍ਰੇਰਿਤ ਵੀ ਕੀਤਾ

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਵਿਖੇ ਕੋਵਿਡ ਟੀਕਾਕਰਣ ਮੁਹਿੰਮ ਤਹਿਤ, ਮਾਣਯੋਗ ਸ੍ਰੀ ਗੁਰਦੀਪ ਸਿੰਘ, ਪੀ.ਪੀ.ਐਸ, ਐਸ.ਪੀ (ਹੈੱਡਕੁਆਰਟਰ) ਮੋਗਾ ਅਤੇ ਮੋਗਾ ਪੁਲਿਸ ਦੇ ਕਰਮਚਾਰੀਆਂ ਦੁਆਰਾ ਕਰੋਨਾ ਵੈਕਸੀਨ ਦਾ ਦੂਸਰਾ ਟੀਕਾ ਲਗਵਾਇਆ ਗਿਆ ਅਤੇ ਸਾਰਿਆਂ ਲੋਕਾ ਨੂੰ ਟੀਕਾਕਰਨ ਸਬੰਧੀ ਅਫਵਾਹਾ ਨੂੰ ਨਜਰ ਅੰਦਾਜ਼ ਕਰਕੇ ਟੀਕਾ ਲਗਵਾਉਣ ਲਈ ਪ੍ਰੇਰਿਤ ਵੀ ਕੀਤਾ
DSP ਬਾਜਿੰਦਰ ਸਿੰਘ ਭੁੱਲਰ, ਗੰਨਮੈਨ ਗੁਰਸ਼ਰਨ ਸਿੰਘ, ਮਲਕੀਤ ਸਿੰਘ ਤੇ ਰੀਡਰ ਸੁਖਵਿੰਦਰ ਸਿੰਘ ਮਾਣ ਨੇ ਵੀ ਲਗਵਾਏ ਟੀਕੇ





