17.1 C
Chandigarh

TODAY NOW NEWS

Thursday, March 19, 2026
HomeWEIRD NEWSਇਕ ਮੈਡੀਕਲ ਸਟੋਰ ਦੇ ਮਲਿਕ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ...

ਇਕ ਮੈਡੀਕਲ ਸਟੋਰ ਦੇ ਮਲਿਕ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ

ਇਹ ਗੱਲ ਜਾਂਚ ਅਧੀਨ ਹੈ  ਕੀ ਉਕਤ ਦੋਸ਼ੀ ਨੇ ਇਹ ਕਦਮ ਡਰ ਵਜੋਂ ਚੁੱਕਿਆ ਜਾਂ ਹੱਤਿਆ ਦਾ ਦੋਸ਼ੀ ਹੋਣ ਤੇ

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਬੀਤੇ ਦਿਨੀਂ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਸਥਿਤ ਪਿੰਡ ਅੱਤੋਵਾਲ ਵਿਖੇ ਹੋਏ ਮੈਡੀਕਲ ਸਟੋਰ ਦੇ ਮਾਲਕ  ਦੀ ਹੱਤਿਆ  ਦੇ ਮਾਮਲੇ ਵਿੱਚ  ਸੀਸੀਟੀਵੀ  ਵਿੱਚ ਦੇਖੇ ਗਏ  ਸ਼ੱਕੀ  ਪਹਿਚਾਣ  ਮਰਨਾਈਆਂ ਕਲਾ  ਜਤਿੰਦਰ  ਵੱਲੋਂ  ਬੀਤੇ ਕੱਲ੍ਹ  ਹੱਤਿਆ ਦੀ ਜਾਂਚ ਸਬੰਧੀ  ਪੁਲੀਸ ਵੱਲੋਂ ਕੀਤੀ ਰੇਡ  ਤੋਂ ਬਾਅਦ  ਹੱਥ ਨਾ ਆਉਣ ਤੇ  ਚੁੱਕਿਆ ਗਿਆ  ਆਤਮ ਹੱਤਿਆ ਦਾ ਕਦਮ  ਹਾਲੇ ਤਕ  ਇਹ ਪੁਸ਼ਟੀ  ਜਾਂਚ ਅਧੀਨ ਹੈ  ਕੀ  ਜਤਿੰਦਰ ਨੇ  ਇਹ ਕਦਮ  ਡਰ ਵਜੋਂ ਚੁੱਕਿਆ ਹੈ  ਜਾਂ ਹੱਤਿਆ ਦਾ ਦੋਸ਼ੀ ਹੋਣ ਵਜੋਂ ਚੁੱਕਿਆ ਹੈ  ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਜਤਿੰਦਰ ਨੂੰ ਪੁਲੀਸ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਚੋਂ ਕਾਬੂ ਕਰਨ ਤੋਂ ਬਾਅਦ ਹੁਸ਼ਿਆਰਪੁਰ ਦੇ ਕੇ ਨਿੱਜੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿੱਥੇ ਜਤਿੰਦਰ ਦੀ ਅੱਜ ਸਵੇਰੇ ਮੌਤ ਹੋ  ਗਈ  ਜਤਿੰਦਰ ਨੂੰ  ਫਿਲਹਾਲ  ਮੌਤ ਤੋਂ ਪਹਿਲਾਂ ਤਕ  ਅੱਤੋਵਾਲ ਦੇ ਮੈਡੀਕਲ ਸਟੋਰ ਮਾਲਕ  ਦੀ ਹੱਤਿਆ ਦਾ ਮੁੱਖ  ਸ਼ੱਕੀ ਮੰਨਿਆ ਜਾ ਰਿਹਾ ਸੀ  ਹੁਣ  ਪੁਲੀਸ ਪੜਤਾਲ ਜਾਰੀ ਹੈ

Today Now News

RELATED ARTICLES
- Advertisment -

POPULAR POSTS