17.4 C
Chandigarh

TODAY NOW NEWS

Friday, March 20, 2026
HomeWEIRD NEWSਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪਿੱਦੀ ਕਲੋਨੀਆ ਵਿਚ ਬੀਤੇ ਦੇਰ...

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪਿੱਦੀ ਕਲੋਨੀਆ ਵਿਚ ਬੀਤੇ ਦੇਰ ਰਾਤ ਨੂੰ ਹੋਇਆ ਗੈਂਗਵਾਰ

ਗੈਂਗਵਾਰ ਹੋਣ ਬੇ ਕਸੂਰ ਬਜੂਰਗ ਮਹਿਲਾ ਦੀ ਗੋਲੀ ਵੱਜਣ ਨਾਲ ਮੋਕੇ ਤੇ ਹੋਈ ਮੋਤ ਇਕ ਗੰਭੀਰ ਜਖਮੀ

ਤਰਨਤਾਰਨ (ਰਿੰਪਲ ਗੋਲਣ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪਿੱਦੀ ਕਲੋਨੀਆ ਵਿਚ ਬੀਤੇ ਦੇਰ ਰਾਤ ਨੂੰ ਹੋਇਆ ਗੈਂਗਵਾਰ।ਗੈਂਗਵਾਰ ਹੋਣ ਬੇ ਕਸੂਰ ਬਜੂਰਗ ਮਹਿਲਾ ਦੀ ਗੋਲੀ ਵੱਜਣ ਨਾਲ ਮੋਕੇ ਤੇ ਹੋਈ ਮੋਤ ਇਕ ਗਭੀਰ ਜਖਮੀ।ਜਖਮੀ ਨੂੰ ਨਜਦੀਕੀ ਹਸਪਤਾਲ ਵਿੱਚ ਕਰਵਾਇਆ ਭਰਤੀ ਜਿੱਥੇ ਊਸ ਦੀ ਹਾਲਤ ਨਾਜੂ ਦੱਸੀ ਜਾ ਰਹੀ ਹੈ।ਥਾਣਾ ਸਦਰ ਦੀ ਪੁਲਿਸ ਜਾਂਚ ਵਿੱਚ ਜੁਟੀ।ਪਿੰਡ ਦੇ ਕਿਸਾਨਾ ਦਾ ਕਹਿਣਾ ਕਿ ਨਸ਼ੇ ਦੇ ਕਾਰਨ ਇਹ ਸੱਬ ਕੁਝ ਹੋਇਆ ਨਸ਼ਾ ਇਹਨਾ ਹੋ ਗਿਆ ਕਿ ਨੋਜਵਾਨ ਇਕ ਦੁਸਰੇ ਦੇ ਖੂਨ ਦੇ ਪਿਆਸੇ ਹੋਏ ਪਏ ਹਨ।ਸਰਕਾਰਾ ਕਹਿ ਰਹੀਆ ਹਨ ਕਿ ਨਸ਼ੇ ਤੇ ਬੱੜੀ ਠੱਲ ਪਾਈ ਹੋਈ ਹੈ।ਸਾਡੇ ਪਿੰਡ ਪਿੱਦੀ ਵਿੱਚ ਗੋਲੀਆ ਇਹਨੀਆ ਚੱਲੀਆ ਜਿਸ ਤਰਾ ਕਿ ਦੀਵਾਲੀ ਹੋਵੇ।ਪਿਸਤੋਲਾ ਦੇ ਖੋਲ ਸਾਡੇ ਕੋਲ ਤੇ ਪਿੰਡ ਬੱਚਿਆ ਕੋਲ ਵੀ ਹਨ।ਜਿਨ੍ਹਾ ਦੇ ਬੱਚੇ ਊਤੇ ਗੋਲੀਆ ਵਰਾਇਆ ਗਈਆ ਊਹ ਬਜੁਰਗ ਮਾਤਾ ਪਿਤਾ ਤੇ ਤੁਰ ਵੀ ਨਹੀ ਸਕਦੇ।ਰਹੀ ਗੱਲ ਪੁਲਿਸ ਪ੍ਰਸ਼ਾਸਨ ਦੀ ਤਾ ਇਤਲਾਹ ਕਰਨ ਤੇ ਵੀ ਮੋਕੇ ਤੇ ਨਾ ਰਾਤ ਤੇ ਨਾ ਦਿੱਨੇ ਪਹੁੰਚ ਸਕੀ।ਸਾਰਾ ਪਿੰਡ ਦਹਿਸ਼ਤ ਦੇ ਮਹੋਲ ਵਿੱਚ ਹੈ।ਇਥੋ ਕਿਲੋ ਮੀਟਰ ਦੀ ਦੁਰੀ ਤੇ ਐਸ ਐਸ ਪੀ ਤੇ ਡੀ ਸੀ ਦਫ਼ਤਰ ਹਨ।

Today Now News

RELATED ARTICLES
- Advertisment -

POPULAR POSTS