ਮੋਗਾ ਜ਼ਿਲੇ ਤੋਂ ਪੱਤਰਕਾਰੀ ਦੀ ਦੁਨੀਆਂ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼੍ਰੀ ਵਿਪਨ ਓਕਾੜਾ ਜੀ ਦਾ ਅੱਜ ਜਨਮ ਦਿਨ ਹੈ ਜੀ, ਵਿਪਨ ਜੀ ਬਹੁਤ ਬਹੁਤ ਮੁਬਾਰਕਾ, ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਤੇ ਰੱਖਣ ।

todaynownews ਸ਼੍ਰੀ ਵਿਪਨ ਓਕਾੜਾ ਅਤੇ ਓਕਾੜਾ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ।
ਵੱਲੋ: ਟੀਮ ਟੂਡੇ ਨਾਓ ਨਿਊਜ






