ਵਿਰਸਾ ਸਿੰਘ ਵਲਟੋਹਾ ਵਲੋ ਪਿੰਡਾ ਵਿਚ ਅਕਾਲੀ ਵਰਕਰਾ ਦੀਆਂ ਡਿਊਟੀਆ ਲਗਾਈਆਂ

ਤਰਨਤਾਰਨ (ਜਸਬੀਰ ਸਿੰਘ) : 15ਮਾਰਚ ਨੁੰ ਅਕਾਲੀ ਦਲ ਬਾਦਲ ਵਲੋ ਹਲਕਾ,ਵਾਰ ਇਕ ਮਹਾਨ ਰੈਲੀ ਦਾਣਾ ਮੰਡੀ ਅਮਰਕੋਟ ਵਿਖੇ ਕਾਰਵਾਈ ਜਾ ਰਹੀ ਅਜ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਹਲਕਾ ਵਾਰ ਮਾਰਚ ਮਹੀਨੇ,16ਰੈਲੀਆ ਕੀਤੀਆ ਜਾ ਰਹੀਆ,ਹਨ ਜਿਸ ਤਹਿਤ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਦਾਣਾ ਮੰਡੀ ਅਮਰਕੋਟ 15ਮਾਰਚ ਨੁੰ ਇਕ ਮਹਾਨ ਰੈਲੀ ਕੀਤੀ ਜਾ ਰਹੀ ਹੈ ਜਿਸ ਨੁੰ ਲੈ ਕੇ ਅਜ ਤਰਨਤਾਰਨ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਹਲਕਾ ਇੰਚਾਰਜ ਖੇਮਕਰਨ ਵਲੋ ਵਿਰਸਾ ਸਿੰਘ ਵਲਟੋਹਾ ਵਲੋ ਵਖ ਵਖ ਪਿੰਡਾ ਵਿਚ ਅਕਾਲੀ ਵਰਕਰਾ ਨਾਲ ਮੀਟਿੰਗ ਕਰਕੇ ਅਤੇ ਡਿਊਟੀਆ, ਲਗਾਈਆਂ ਹਨ ਵਿਰਸਾ ਸਿੰਘ ਵਲਟੋਹਾ ਨੇ ਦਸਿਆ ਕਿ 15ਮਾਰਚ ਨੁੰ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਅਮਰਕੋਟ ਦਾਣਾ ਮੰਡੀ ਰੈਲੀ ਪੰਜਾਬ ਸਰਕਾਰ ਖਿਲਾਫ ਕੀਤੀ ਜਾ ਰਹੀ ਜਿਸ ਵਿਚ ਵਿਸ਼ੇਸ਼ ਤੌਰ ਸੁਖਬੀਰ ਸਿੰਘ ਬਾਦਲ ਦੇ ਨਾਲ ਬਿਕਰਮ ਸਿੰਘ ਮਜੀਠੀਆ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੋ ਇਲਾਵਾ ਸੀਨੀਅਰ ਅਕਾਲੀ ਆਗੂ ਪੁਜ ,ਰਹੇ ਹਨ






