16 C
Chandigarh

TODAY NOW NEWS

Friday, March 20, 2026
HomeBREAKING NEWSਦੁਖਦਾਈ ਖ਼ਬਰ : ਜਲੰਧਰ ਤੋਂ ਪੱਤਰਕਾਰ ਮੇਜਰ ਸਿੰਘ ਨਹੀਂ ਰਹੇ

ਦੁਖਦਾਈ ਖ਼ਬਰ : ਜਲੰਧਰ ਤੋਂ ਪੱਤਰਕਾਰ ਮੇਜਰ ਸਿੰਘ ਨਹੀਂ ਰਹੇ

ਯੂ.ਕੇ. ਰੋਜ਼ਾਨਾ ਅਜੀਤ ਅਖ਼ਬਾਰ ਵਿਚ ਸੀਨੀਅਰ ਪੱਤਰਕਾਰ ਸਨ ਮੇਜਰ ਸਿੰਘ

ਜਲੰਧਰ  : ਸੀਨੀਅਰ ਪੱਤਰਕਾਰ ਮੇਜਰ ਸਿੰਘ  ਯੂ ਕੇ ਰੋਜ਼ਾਨਾ ਅਜੀਤ ਅਖ਼ਬਾਰ ਵਿਚ  ਸਨ ਅੱਜ ਤੜਕਸਾਰ ਸਵੇਰੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਈ ਅਕਾਲ ਚਲਾਣਾ ਕਰ ਗਏ । ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੱਜ  ਅੰਤਮ ਸਸਕਾਰ  4 ਵਜੇ ਮਾਡਲ ਟਾਊਨ ਜਲੰਧਰ ਵਿਖੇ ਹੋਵੇਗਾ  । ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਥਾਂ ਬਖਸ਼ਣ ।

Today Now News

RELATED ARTICLES
- Advertisment -

POPULAR POSTS