16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਾਈਬਰ ਕ੍ਰਾਈਮ ਦੀ ਟੀਮ ਨੇ ਗੁਆਚੇ ਹੋਏ ਕੈਮਰੇ ਕੀਤੇ ਬਰਾਮਦ

ਸਾਈਬਰ ਕ੍ਰਾਈਮ ਦੀ ਟੀਮ ਨੇ ਗੁਆਚੇ ਹੋਏ ਕੈਮਰੇ ਕੀਤੇ ਬਰਾਮਦ

ਦਿਨ ਪਹਿਲਾਂ ਦੋ ਕੈਮਰੇ ਬੱਸ ਰਾਹੀਂ ਖੰਨੇ ਭੇਜੇ ਜਾ ਰਹੇ ਸਨ

ਮੋਗਾ (ਹੈਪੀ ਢੰਡ) : ਧਰਮਕੋਟ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਕੁਮਾਰ ਨੇ ਕਿਹਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਦੋ ਕੈਮਰੇ ਬੱਸ ਰਾਹੀਂ ਖੰਨੇ ਭੇਜੇ ਜਾ ਰਹੇ ਸਨ ਉਹ ਗੁੰਮ ਹੋ ਗਏ ਬੱਸ ਦੇ ਮੁਲਾਜ਼ਮਾਂ ਸੁਖਵਿੰਦਰ ਸਿੰਘ ਨੇ ਇਮਾਨਦਾਰੀ ਦਿਖਾਉਂਦੇ ਹੋਏ ਉਹ ਦੋਵੇਂ ਕੈਮਰੇ ਅੱਜ ਡੀ ਐੱਸ ਪੀ ਸੁਖਵਿੰਦਰ ਸਿੰਘ ਸਾਈਬਰ ਕਰਾਈਮ ਉਨ੍ਹਾਂ ਦੀ ਅਗਵਾਈ ਵਿੱਚ ਜਿਨ੍ਹਾਂ ਦੇ ਕੈਮਰੇ ਗੁਆਚੇ ਸਨ ਉਨ੍ਹਾਂ ਨੂੰ ਵਾਪਸ ਕਰਕੇ ਈਮਾਨਦਾਰੀ ਦਾ ਸਬੂਤ ਦਿੱਤਾ

ਇਸ ਮੌਕੇ ਅਸ਼ੋਕ ਕੁਮਾਰ ਦੇ ਗੁਆਚੇ ਹੋਏ ਕੈਮਰੇ ਲੱਭਣ ਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਸਮੇਤ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਅਗਰਵਾਲ ਸਮਾਜ ਸਭਾ ਪੰਜਾਬ ਪ੍ਰਧਾਨ ਡਾ ਅਜੇ ਕਾਂਸਲ, ਡੀਐੱਸਪੀ ਸੁਖਵਿੰਦਰ ਸਿੰਘ ਸਾਈਬਰ ਕ੍ਰਾਈਮ, ਏਐਸਆਈ ਜਸਵਿੰਦਰ ਸਿੰਘ ,ਏਐਸਆਈ ਨਾਹਰ ਸਿੰਘ,ਸੀਨੀਅਰ ਕਾਂਸਟੇਬਲ ਚਰਨਜੀਤ ਸਿੰਘ ਆਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS