17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੰਵਲਜੀਤ ਸਿੰਘ ਤੇ ਹਰਪ੍ਰੀਤ ਕੌਰ ਨੂੰ ਵਿਆਹ ਦੀ 33ਵੀ ਵਰ੍ਹੇਗੰਢ ਦੀਆਂ...

ਕੰਵਲਜੀਤ ਸਿੰਘ ਤੇ ਹਰਪ੍ਰੀਤ ਕੌਰ ਨੂੰ ਵਿਆਹ ਦੀ 33ਵੀ ਵਰ੍ਹੇਗੰਢ ਦੀਆਂ ਵਧਾਈਆਂ

ਸਾਡੇ ਸਤਿਕਾਰ ਯੋਗ ਕੰਵਲਜੀਤ ਸਿੰਘ ਤੇ ਹਰਪ੍ਰੀਤ ਕੌਰ ਦੀ ਅੱਜ 33ਵੀ ਵਰ੍ਹੇਗੰਢ ਹੈ ਜੀ । ਪਰਮਾਤਮਾ ਇਸ ਜੋੜੀ ਦੇ ਸਰ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਜੀ ।

ਅਦਾਰਾ #ਟੋਡੇਨਊਨੇਜ਼ ਸਤਿਕਾਰ ਯੋਗ ਕੰਵਲਜੀਤ ਸਿੰਘ ਤੇ ਹਰਪ੍ਰੀਤ ਕੌਰ ਤੇ ਸਮੁੱਚੇ ਪਰਿਵਾਰ ਦੀਆ ਇਹਨਾਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਵੱਲੋਂ : ਗੁਰਜੰਟ ਸਿੰਘ ਬਾਜੇਵਾਲੀਆ, ਮਾਨਸਾ

Today Now News

RELATED ARTICLES
- Advertisment -

POPULAR POSTS