ਦੁੱਨੇਕੇ (ਮੋਗਾ) ਤੋਂ ਸਾਡੇ ਪਿਆਰੇ ਵੀਰ ਤੇ ਪ੍ਰਸਿੱਧ ਗੀਤਕਾਰ ਜੱਸੀ ਦੁੱਨੇਕੇ ਅਤੇ ਉਹਨਾਂ ਦੀ ਜੀਵਨ ਸਾਥਣ ਹੋਰਾਂ ਦੀ ਅੱਜ ਵਿਆਹ ਦੀ ਵਰ੍ਹੇਗੰਢ ਹੈ ਜੀ ,ਅਦਾਰੇ ਵੱਲੋ ਵੀਰ ਜੱਸੀ ਦੁੱਨੇਕੇ ਅਤੇ ਉਹਨਾਂ ਦੀ ਜੀਵਨ ਸਾਥਣ ਨੂੰ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਸ ਸੁਭਾਗੀ ਜੋੜੀ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l

ਅਦਾਰਾ #todaynownewsਵੀਰ ਜੱਸੀ ਦੁੱਨੇਕੇ ਤੇ ਸਮੁੱਚੇ ਪਰਿਵਾਰ ਦੀਆ ਇਹਨਾਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।
ਵਲੋਂ:-ਟੀਮ ਟੂਡੇ ਨਾਓ ਨਿਊਜ਼, ਮੋਗਾ






