16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ : ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਕੇਂਦਰ...

ਤਰਨਤਾਰਨ : ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਕੇਂਦਰ ਤੇ ਪੰਜਾਬ ਸਰਕਾਰ ਡੀਜ਼ਲ, ਪੈਟਰੋਲ ਤੇ ਘਰੇਲੂ ਗੈਸ ਸਿਲੰਡਰ ਉਪਰ ਟੈਕਸ ਘੱਟ ਕਰੇ : ਡਾ: ਸੋਹਲ

ਤਰਨਤਾਰਨ (ਜਸਬੀਰ ਸਿੰਘ) ਤਰਨਤਾਰਨ ਵਿਖੇ ਘਰੇਲੂ ਗੈਸ ਸਪਲਾਈ ਦੀਆ ਭਾਰੀ ਗਿਣਤੀ ਮਹਿੰਗਾ ਕਰਨ ਦੇ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂਕਿਆ ਗਿਆ ਤਰਨਤਾਰਨ ਅਜ ਆਮ ਪਾਰਟੀ ਦੇ ਹਲਕਾ ਇੰਚਾਰਜ ਡਾ ਕਸਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਕੇਦਰ ਸਰਕਾਰ ਖਿਲਾਫ ਪੁਤਲਾ ਫੂਕਿਆ ਅਤੇ ਭਾਰੀ ਨਾਅਰੇ ਬਾਜੀ ਕੀਤੀ ਗਈ ਅਤੇ ਮੰਗ ਕੀਤੀ ਤੁਰੰਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਡੀਜ਼ਲ ਤੇ ਪੰਟਰੋਲ ਅਤੇ ਘਰੇਲੂ ਗੈਸ ਸਿਲੰਡਰ ਉਪਰ ਟੈਕਸ ਘਟਾਇਆ ਜਾਵੇ ਜਿਸ ਨਾਲ ਮਹਿੰਗਾਈ ਰੋਕਣ ਲਈ ਸਫਲ ਹੋ ਸਕੇ ਦਿਨੋ ਦਿਨ ਰੋਜਾਨਾ ਹੀ ਕੇਂਦਰ ਸਰਕਾਰ ਵਲੋ ਨਵੇ ਨਵੇ ਟੈਕਸ ਦਰ ਵਧਾ ਕੇ ਗਰੀਬ ਲੋਕ ਉਪਰ ਬੋਝ ਪਾਇਆ ਜਾ ਰਹੇ

Today Now News

RELATED ARTICLES
- Advertisment -

POPULAR POSTS