ਫਿਰੋਜ਼ਪੁਰ ਤੋਂ ਸਾਡੇ ਅਜੀਜ ਮਿੱਤਰ ਅਤੇ ਮੈਂਬਰ ਜ਼ਿਲਾ ਪਰਿਸ਼ਦ ਦਵਿੰਦਰ ਜੰਗ ਵੀਰ ਜੀ ਦਾ ਅੱਜ ਜਨਮ ਦਿਨ ਹੈ ਜੀ, ਦਵਿੰਦਰ ਜੰਗ ਵੀਰੇ ਬਹੁਤ ਬਹੁਤ ਮੁਬਾਰਕਾ, ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਤੇ ਰੱਖਣ ।

todaynownews ਵੀਰ ਦਵਿੰਦਰ ਜੰਗ ਅਤੇ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ।
ਵੱਲੋ: ਟੀਮ ਟੂਡੇ ਨਾਓ ਨਿਊਜ






