17.1 C
Chandigarh

TODAY NOW NEWS

Thursday, March 19, 2026
Homeਵਪਾਰਖੇਤੀਬਾੜੀਹਲਕਾ ਲੰਬੀ ਦੇ  ਪਿੰਡ ਪੱਕੀ ਵਿੱਚ ਇੱਕ ਕਿਸਾਨ ਨੇ ਆਪਣੀ 3 ਕਿਲੇ...

ਹਲਕਾ ਲੰਬੀ ਦੇ  ਪਿੰਡ ਪੱਕੀ ਵਿੱਚ ਇੱਕ ਕਿਸਾਨ ਨੇ ਆਪਣੀ 3 ਕਿਲੇ ਖੜੀ ਕਣਕ ਵਾਹ ਕੇ ਰੋਸ਼ ਪ੍ਰਗਟ ਕੀਤਾ

ਕਿਸਾਨ ਵੱਲੋਂ ਕਿਸਾਨੀ ਅੰਦੋਲਨ ਦੇ ਚਲਦੇ ਖੇਤੀ ਕਨੂੰਨ ਦੇ ਵਿਰੋਧ ਵਿੱਚ ਚੁੱਕਿਆ ਗਿਆ ਇਹ ਕਦਮ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਕਾਲੇ ਖੇਤੀ ਕਨੂੰਨ ਦੇ ਵਿਰੋਧ ਵਿਚ ਕਿਸਾਨ ਵਲੋਂ ਲਗਾਤਾਰ ਸਗਰਸ਼ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਅਜੇ ਵੀ ਆਪਣੇ ਅੜੀਅਲ ਵਤੀਰੇ ਪਰ ਹੈ ਇਸ ਦੇ ਚਲਦੇ ਕਿਸਾਨਾਂ ਵਲੋਂ ਸ਼ਹੀਦੀਆਂ ਦਿੱਤੀਆਂ ਜਾ ਰਹੀਆਂ ਹਨ ਦੂਸਰੇ ਪਾਸੇ ਕਿਸਾਨਾਂ ਵਲੋਂ ਆਪਣੀ ਫ਼ਸਲ ਨੂੰ ਵਹਾ ਕੇ ਸਗਰਸ਼ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਇਸ ਦੇ ਚਲਦੇ ਅੱਜ ਹਲਕਾ ਲੰਬੀ ਪਿੰਡ ਪਕੀ ਟਿੱਬੀ ਦੇ ਇਕ ਛੇ ਏਕੜ ਵਾਲੇ ਕਿਸਾਨ ਮਹਿਮਾ ਸਿੰਘ ਨੇ ਆਪਣੀ ਤਿਨ ਏਕੜ ਕਣਕ ਦੀ ਖੜੀ ਫ਼ਸਲ ਵਹਾ ਕੇ ਰੋਸ਼ ਪ੍ਰਗਟ ਕੀਤਾ ਅਤੇ ਚੇਤਾਵਨੀ ਦਿਤੀ ਕੇ ਜਿਨ੍ਹਾਂ ਤੱਕ ਕਾਲੇ ਕਨੂੰਨ ਰੱਦ ਨਹੀਂ ਕੀਤੇ ਜਾਂਦੇ ਸਾਨੂੰ ਫ਼ਸਲ ਤਾਂ ਕਿ ਹਰ ਕੁਰਬਾਣੀ ਦੇਣੀ ਪਵੇ ਅਸੀਂ ਤਿਆਰ ਹੈ ।

Today Now News

RELATED ARTICLES
- Advertisment -

POPULAR POSTS