17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਰਾਜ ਕੁਮਾਰ ਸ਼ਰਮਾ ਵੀਰ ਜੀ ਨੂੰ ਜਨਮ ਦਿਨ ਮੁਬਾਰਕ

ਰਾਜ ਕੁਮਾਰ ਸ਼ਰਮਾ ਵੀਰ ਜੀ ਨੂੰ ਜਨਮ ਦਿਨ ਮੁਬਾਰਕ

ਮੋਗਾ ਤੋਂ ਸਾਡੇ ਅਜੀਜ ਮਿੱਤਰ ਅਤੇ ਸਮਾਜ ਸੇਵਕ ਰਾਜ ਕੁਮਾਰ ਸ਼ਰਮਾ ਵੀਰ ਜੀ ਦਾ ਅੱਜ ਜਨਮ ਦਿਨ ਹੈ ਜੀ, ਰਾਜ ਕੁਮਾਰ ਵੀਰੇ ਬਹੁਤ ਬਹੁਤ ਮੁਬਾਰਕਾ, ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਤੇ ਰੱਖਣ ।

todaynownews ਵੀਰ ਰਾਜ ਕੁਮਾਰ ਸ਼ਰਮਾ ਅਤੇ ਸ਼ਰਮਾ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ।

ਵੱਲੋ: ਟੀਮ ਟੂਡੇ ਨਾਓ ਨਿਊਜ

Today Now News

RELATED ARTICLES
- Advertisment -

POPULAR POSTS