1 ਡਾਕਟਰ ਸਾਨੂੰ ਸਪਾਇਸੀ ਭੋਜਨ ਖਾਣ ਤੋਂ ਕਿਉਂ ਵਰਜਦੇ ਹਨ?
2 ਜਦੋਂ ਗੁਆਂਢੀਆਂ ਦਾ ਕੁੱਤਾ ਕਟ ਜਾਂਦਾ ਸੀ ਤਾਂ ਉਸੇ ਵਕਤ ਤੇ ਉਸੇ ਘਰੋਂ ਲਾਲ ਮਿਰਚਾਂ ਲੈਕੇ ਕਿਉਂ ਜਖਮ ਵਾਲੀ ਜਗਹ ਭੁੱਕੀਆਂ ਜਾਂਦੀਆਂ ਸਨ?

Cayenne pepper, chilli pepper ,ਲਾਲ ਮਿਰਚਾਂ ਦੁਨੀਆਂ ਦੀ ਸਭ ਤੋਂ ਉੱਤਮ ਹਰਬ ਜਾਂ ਸਪਾਈਸ ਹੈ। ਪੂਰੀ ਦੁਨੀਆਂ ਵਿੱਚ ਹਰਟ ਅਟੈਕ ਤੇ ਸਟਰੋਕ ਨਾਲ ਸਭ ਤੋਂ ਵਧ ਮੌਤਾਂ ਹੁੰਦੀਆਂ ਹਨ । ਤੇ ਡਾਕਟਰਾਂ ਨੂੰ ਕਮਾਈ ਵੀ ਇਹਨਾਂ ਰੋਗਾਂ ਤੋਂ ਜਿਆਦਾ ਹੁੰਦੀ ਹੈ ।
ਕੀ ਤੁਸੀਂ ਜਾਣਦੇ ਹੋ ਕਿ ਲਾਲ ਮਿਰਚਾਂ ਹਰਟ ਅਟੈਕ ਤੇ ਸਟਰੋਕ ਨੂੰ ਸੈਕਿੰਡਾਂ ਵਿੱਚ ਹੀ ਸਟਾਪ ਕਰ ਦਿੰਦੀਆਂ ਹਨ? ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ । ਇਸੇ ਕਰਕੇ ਤਾਂ ਡਾਕਟਰ ਵਰਜਦੇ ਹਨ ਕਿਉਂਕਿ ਘਾਟਾ ਬਹੁਤ ਪੈ ਜਾਣਾ ਹੈ ।
Dr John Christopher ਦੁਨੀਆਂ ਦਾ ਮਸ਼ਹੂਰ Herbalist ਕਹਿੰਦਾ ਹੈ ਕਿ ਮੇਰੀ 35 ਸਾਲ ਦੀ practice ਦੌਰਾਨ ਇਕ ਵੀ ਕਿਸੇ ਹਰਟ ਅਟੈਕ ਜਾਂ ਸਟਰੋਕ ਵਾਲੇ ਮਰੀਜ਼ ਦੀ ਮੌਤ ਨਹੀਂ ਹੋਈ । ਉਹ ਸਿਰਫ ਲਾਲ ਮਿਰਚ ਗਰਮ ਪਾਣੀ ਵਿੱਚ ਘੋਲ ਕੇ ਮਰੀਜ਼ ਨੂੰ ਪਿਲਾਉਂਦੇ ਸਨ। ਸਿਰਫ 30 ਸੈਕਿੰਡ ਚ ਹੋਸ਼ ਆ ਜਾਂਦੀ ਹੈ ਤੇ ਮਰੀਜ਼ ਉਠ ਕੇ ਬੈਠ ਜਾਂਦਾ ਹੈ ।
ਵਿਧੀ: ਇਕ ਕਪ ਗਰਮ ਪਾਣੀ । ਇਕ ਚਮਚ ਲਾਲ ਮਿਰਚਾਂ ਦਾ ਪਾਊਡਰ ਘੋਲ ਕੇ ਪਿਲਾ ਦੋ। ਜੇ ਬੇਹੋਸ਼ ਹੈ ਤਾਂ ਜੀਭ ਥਲੇ ਮਿਰਚ ਦਾ ਟਿੰਕਚਰ ਦੇ 10 ਤੁਬਕੇ ਕਾਫੀ ਹਨ। ਇਹ ਤੁਹਾਡੀ ਬੈਸਟ ਫਸਟ ਏਡ ਹੋਣੀ ਚਾਹੀਦੀ ਹੈ ।
2 ਹਲਕੇ ਕੁੱਤੇ ਦੇ ਕਟਣ ਤੇ ਲਾਲ ਮਿਰਚਾਂ ਭੁਕਣਾ ਬਹੁਤ ਹੀ ਲਾਹੇਵੰਦ ਹੈ । ਲਾਲ ਮਿਰਚਾਂ ਐਂਟੀ ਵਾਇਰਲ, ਐਂਟੀ ਬੈਕਟੀਰੀਆ, ਐਂਟੀ ਸ਼ੋਜਸ਼ ਹਨ। ਹਲਕਾਅ (rabies) ਵੀ ਇਕ ਵਾਇਰਸ ਹੈ। ਲਾਲ ਮਿਰਚਾਂ ਤੁਰੰਤ ਵਹਿੰਦਾ ਖੂਨ ਬੰਦ ਕਰਦੀਆਂ ਹਨ ਤੇ ਰੇਬੀਜ ਨੂੰ ਮਾਰਦੀਆਂ ਹਨ ।ਇਸੇ ਲਈ ਮਿਰਚਾਂ ਉਸੇ ਘਰੋਂ ਹੀ ਲਈਆਂ ਜਾਂਦੀਆਂ ਸਨ ਤਾਂ ਜੋ ਜਿਆਦਾ ਖੂਨ ਨਾ ਵਹਿ ਜਾਵੇ ਘਰ ਆਉਦੇ ਵਕਤ। ਬਾਅਦ ਚ ਲੋਕਾਂ ਨੂੰ ਇਕਲੀਆਂ ਮਿਰਚਾਂ ਭੁਕਣਾ ਹੀ ਯਾਦ ਰਹਿ ਗਿਆ ।ਤੇ ਅਜਕਲ ਡਾਕਟਰਾਂ ਦੀ ਮਿਹਰਬਾਨੀ ਸਦਕਾ ਉਹ ਵੀ ਭੁੱਲ ਗਿਆ ।
ਪਿਛਲੇ ਦਿਨੀਂ ਹੀਰੋ ਅਜੀਤ ਕਪੂਰ ਦੀ ਹਰਟ ਅਟੈਕ ਨਾਲ ਮੌਤ ਹੋ ਗਈ ਹੈ ਅਸੀਂ ਅਫਸੋਸ ਜਾਹਰ ਕਰਦੇ ਹਾਂ । ਕੀਮਤੀ ਜਾਨ ਬਚਾਈ ਜਾ ਸਕਦੀ ਸੀ ।
ਲਾਲ ਮਿਰਚਾਂ ਹਰ ਤਰ੍ਹਾਂ ਦੇ ਪੇਨ ਨੂੰ ਜੜ੍ਹੋਂ ਖ਼ਤਮ ਕਰਦੀਆਂ ਹਨ। ਖੂਨ ਪਤਲਾ ਕਰਕੇ ਬਲੱਡ ਪ੍ਰੈਸ਼ਰ ਠੀਕ ਕਰਦੀਆਂ ਹਨ । ਬਲੱਡ ਕਲੌਟ ਪਲੈਕ ਖਤਮ ਕਰ ਦਿੰਦੀਆਂ ਹਨ । ਇਹ ਦੁਨੀਆਂ ਦਾ ਸਭ ਤੋਂ ਵੱਡਾ ਕੁਦਰਤੀ ਸਟਿਮੂਲੈਟ ਹੈ ਖੂਨ ਨਾੜੀਆਂ ਤੁਰੰਤ ਖੋਲ ਕੇ, ਖੂਨ ਪਤਲਾ ਕਰਕੇ, ਕਲੌਟ ਖੋਰ ਕੇ ਤੇ ਅੰਦਰਲੀ, ਬਾਹਰਲੀ ਬਲੀਡਿੰਗ ਬੰਦ ਕਰ ਕੇ ਅਨੇਕਾਂ ਜਾਨਾਂ ਬਚਾ ਸਕਦੀ ਹੈ । Knowledge is power.
Brain hemorrhage or internal bleeding ਨੂੰ ਰੋਕਣ ਲਈ ਕੋਈ ਦਵਾਈ ਨਹੀਂ ਬਣੀ ਪਰ ਲਾਲ ਮਿਰਚਾਂ ਲਈ ਖੱਬੇ ਹਥ ਦਾ ਖੇਲ ਹੈ ।
ਬੰਦ ਕਰਦਾ ਹਾਂ ਪੋਸਟ ਲੰਬੀ ਹੋ ਰਹੀ ਹੈ ।
ਸੁਖਵਿੰਦਰ ਬਰਾੜ
ਪ੍ਰੈਜ਼ੀਡੈਂਟ
ਹੈਲਦੀ ਲਾਈਫਸਟਾਈਲ ਨਾਲੇਜ ਫਾਊਂਡੇਸ਼ਨ ।।





