17.4 C
Chandigarh

TODAY NOW NEWS

Friday, March 20, 2026
HomeEDUCATIONਦੇਸ਼ ਦੇ ਹਰ ਪਿੰਡ 'ਚ ਪ੍ਰਾਇਮਰੀ ਸਕੂਲਾਂ ਦੇ ਵਿਕਾਸ ਲਈ ਇਕ ਕਲਸਟਰ...

ਦੇਸ਼ ਦੇ ਹਰ ਪਿੰਡ ‘ਚ ਪ੍ਰਾਇਮਰੀ ਸਕੂਲਾਂ ਦੇ ਵਿਕਾਸ ਲਈ ਇਕ ਕਲਸਟਰ ਤਿਆਰ ਕਰਨ ਦੀ ਯੋਜਨਾ ‘ਤੇ ਕੰਮ ਸ਼ੁਰੂ

ਬਜਟ ‘ਚ ਸਰਕਾਰ ਨੇ ਜਿਨ੍ਹਾਂ 15 ਹਜ਼ਾਰ ਆਦਰਸ਼ ਸਕੂਲਾਂ ਨੂੰ ਵਿਕਸਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ

ਨਵੀਂ ਦਿੱਲੀ (ਏਜੇਂਸੀ) : ਸਮੁੱਚੀ ਸਿੱਖਿਆ ਯੋਜਨਾ ਤਹਿਤ ਦੇਸ਼ ਦੇ ਹਰ ਪਿੰਡ ‘ਚ ਪ੍ਰਾਇਮਰੀ ਸਕੂਲਾਂ ਦੇ ਵਿਕਾਸ ਲਈ ਇਕ ਕਲਸਟਰ ਤਿਆਰ ਕਰਨ ਦੀ ਯੋਜਨਾ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਹਰ ਕਲਸਟਰ ‘ਚ ਕਿਸੇ ਇਕ ਸਕੂਲ ਨੂੰ ਵਿਕਸਤ ਕਰ ਕੇ ਉਸ ਦੇ ਆਸਪਾਸ ਦੇ ਬਾਕੀ ਸਕੂਲਾਂ ਨੂੰ ਵਿੱਦਿਅਕ ਗੁਣਵੱਤਾ ਸੁਧਾਰਣ ‘ਚ ਮਦਦ ਦਿੱਤੀ ਜਾਵੇਗੀ। ਬਜਟ ‘ਚ ਸਰਕਾਰ ਨੇ ਜਿਨ੍ਹਾਂ 15 ਹਜ਼ਾਰ ਆਦਰਸ਼ ਸਕੂਲਾਂ ਨੂੰ ਵਿਕਸਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ, ਉਨ੍ਹਾਂ ਦੀ ਚੋਣ ਇਨ੍ਹਾਂ ਕਲਸਟਰਾਂ ਤੋਂ ਕਰਨ ਦੀ ਯੋਜਨਾ ਬਣਾਈ ਗਈ ਹੈ।

Today Now News

RELATED ARTICLES
- Advertisment -

POPULAR POSTS