17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਥਾਣਾ ਭਿੱਖੀਵਿੰਡ ਪੁਲੀਸ ਨੇ ਪਿੰਡ ਫਰਿੰਦੀਪੁਰ ਵਿਖੇ ਰੇਤਾ ਦੀ ਮਾਈਨਿੰਗ ਕਰਦੇ...

ਥਾਣਾ ਭਿੱਖੀਵਿੰਡ ਪੁਲੀਸ ਨੇ ਪਿੰਡ ਫਰਿੰਦੀਪੁਰ ਵਿਖੇ ਰੇਤਾ ਦੀ ਮਾਈਨਿੰਗ ਕਰਦੇ 3 ਟਰਾਲੀ, ਟੈਰਕਟਰ ਤੇ 1 ਜੇ.ਸੀ.ਬੀ. ਮਸੀਨ ਲਿੱਤੀ ਕਬਜ਼ੇ ਵਿਚ

4 ਵਿਅਕਤੀਆ ਨੂੰ ਕਾਬੂ ਕਰਕੇ ਮਾਮਲਾ ਕੀਤਾ ਜਾ ਰਹੇ ਦਰਜ਼ : ਡੀ.ਐਸ.ਪੀ. ਦਿਲਬਾਗ ਸਿੰਘ

ਤਰਨਤਾਰਨ (ਜਸਬੀਰ ਸਿੰਘ) ; ਅਜ ਤਰਨਤਾਰਨ ਐਸ ਐਸ ਪੀ ਥਰੁਮਣ ਐਚ ਨਿੰਬਲੇ ਆਈ ਪੀ ਐਸ ਨੂੰ ਸਵੇਰੇ ਗੁਪਤ ਸੂਚਨਾ ਮਿਲਣ ਤੇ ਤੁਰੰਤ ਹੀ ਤਰਨਤਾਰਨ ਡੀ ਐਸ ਪੀ (ਐਚ) ਦਿਲਬਾਗ ਸਿੰਘ ਦੀ ਅਗਵਾਈ ਹੇਠ ਥਾਣਾ ਭਿੱਖੀਵਿੰਡ ਐਸ ਐਚ ਓ ਸਰਬਜੀਤ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਫਰਿੰਦੀਪੁਰ ਵਿਖੇ ਛਪੜ ਦੀ ਖੁਦਾਈ ਕਰਕੇ ਨਾਜਾਇਜ ਰੇਤਾ ਦੀ ਮਾਈਨਿੰਗ ਕਰਦੇ 2ਟਰਾਲੀਆ,,ਟਰੈਕਟਰ ਰੇਤਾ ਨਾਲ ਭਰੀਆ 1ਟਰਾਲੀ ਟਰੈਕਟਰ ਖਾਲੀ ਅਤੇ 1ਜੇ ਸੀ ਬੀ ਮਸੀਨ ਸਮੇਤ 4=5ਵਿਅਕਤੀਆ ਕਾਬੂ ਕਰਕੇ ਥਾਣਾ ਭਿੱਖੀਵਿੰਡ ਪੁਲੀਸ ਇਹਨਾ ਦੇ ਖਿਲਾਫ ਦਰਜ ਕੀਤਾ ਜਾ ਰਹੇ ਹੈ
ਦੂਜੇ ਪਾਸੇ ਰੇਤਾ ਦੀ ਮਾਈਨਿੰਗ ਵਿਭਾਗ ਅਫਸਰ ਵੀ ਮੌਕੇ ਆਏ ਉਹਨਾ ਵਲੋ ਬਰੀਕੀ,ਨਾਲ ਪੜਤਾਲ ਕੀਤੀ ਜਾ ਰਹੀ ਹੈ
ਬਾਈਟ ਰੇਤਾ ਦੀ ਨਾਜਾਇਜ ਮਾਈਨਿੰਗ ਕਰਦੇ ਕੀਤੇ ਨੋਜਵਾਨ ਨੇ ਦਸਿਆ ਕਿ ਅਸੀ ਦਸ ਦਸ ਕਲਾਸਾ,ਪਾਸ ਕਰਕੇ ਬੇਰੁਜ਼ਗਾਰ ਹਾ ਅਤੇ ਬੈਕਾ ਤੋ ਕਰਜਾ,ਲੈ ਕੇ ਟਰਾਲੀ,,ਟਰੈਕਟਰ ਲੈ ਹਨ ਜਿਥੇ ਹੀ ਛਪੜਾ ਦੀ ਸਫਾਈ ਕਰਨ ਲਈ ਅਸੀ ਕਿਰਾਏ ਤੇ ਰੇਤਾ ਮਿੱਟੀ ਸੁੱਟਣ ਲਈ ਕੰਮ ਕਰਦੇ

Today Now News

RELATED ARTICLES
- Advertisment -

POPULAR POSTS