16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਵਲੋਂ ਅੱਜ ਡੀ. ਸੀ. ਦਫ਼ਤਰ ਬਾਹਰ ਹੜਤਾਲ...

ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਵਲੋਂ ਅੱਜ ਡੀ. ਸੀ. ਦਫ਼ਤਰ ਬਾਹਰ ਹੜਤਾਲ ਕਰਕੇ ਕੀਤਾ ਮੁਜਾਹਰਾ

ਕਰਵਿੰਦਰ ਸਿੰਘ ਜ਼ਿਲ੍ਹਾਂ ਪ੍ਰਧਾਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਖਿਲਾਫ ਐਫ਼.ਆਈ.ਆਰ. ਦਾ ਵਿਰੋਧ

ਤਰਨਤਾਰਨ (ਜਸਬੀਰ ਸਿੰਘ) : ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਯੂਨੀਅਨ ਵਲੋਂ ਸ਼ਿਵਕਰਨ ਸਿੰਘ ਚੀਮਾ ਦੀ ਅਗਵਾਈ ਵਿਚ ਅੱਜ ਡੀ ਸੀ ਦਫ਼ਤਰ ਤਰਨਤਾਰਨ ਬਾਹਰ ਸਮੂਹ ਕਰਮਚਾਰੀਆਂ ਵਲੋਂ ਹੜਤਾਲ ਕਰਕੇ ਮੁਜਾਹਰਾ ਕੀਤਾ ਗਿਆ
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਕਰਵਿੰਦਰ ਸਿੰਘ ਜ਼ਿਲ੍ਹਾਂ ਪ੍ਰਧਾਨ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਤਰਨਤਾਰਨ ਦੇ ਖਿਲਾਫ ਜੋ ਐਫ਼ਆਈਆਰ ਥਾਣਾ ਸਦਰ ਪੱਟੀ ਵਿਖੇ ਬਿਨਾਂ ਕਿਸੇ ਵਿਭਾਗੀ ਜਾਂਚ ਦੇ ਦਰਜ ਕੀਤੀ ਗਈ ਹੈ ਉਹ ਉਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ ਅਤੇ ਸਮੂਹ ਡਿਪਟੀ ਕਮਿਸ਼ਨਰ ਯੂਨੀਅਨ ਦੇ ਮੁਲਾਜ਼ਮ ਅੱਜ ਆਪਣੇ ਹੱਕ ਲਈ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੇ ਦੂਜੀ ਵਾਰ ਹੜਤਾਲ ਕਰਕੇ ਮੁਜਾਹਰਾ ਕਰਨ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਅੱਗੇ ਜੋ ਕਿਸੇ ਵੀ ਯੂਨੀਅਨ ਮੁਲਾਜ਼ਮ ਖਿਲਾਫ ਧੱਕੇਸ਼ਾਹੀ ਨਾ ਕੀਤੀ ਜਾਵੇ

Today Now News

RELATED ARTICLES
- Advertisment -

POPULAR POSTS