ਫਰੀਦਕੋਟ ਵਿਖੇ ਬੀਤੇ ਦਿਨ ਇਕ ਨੇਕੇਦਾਰ ਦੇ ਪਰਿਵਾਰ ਨਾਲ ਵਾਪਰੀ ਦੁਖਦਾਈ ਘਟਨਾ ਦੇ ਸੰਬੰਧ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪ੍ਰੈਸ ਕਾਨਫਰਾਸ ਕੀਤੀ ।

ਗਿੱਦੜਬਾਹਾ (ਅਨਮੋਲ ਵੜਿੰਗ) : ਫਰੀਦਕੋਟ ਵਿਖੇ ਬੀਤੇ ਦਿਨ ਇਕ ਨੇਕੇਦਾਰ ਦੇ ਪਰਿਵਾਰ ਨਾਲ ਵਾਪਰੀ ਦੁਖਦਾਈ ਘਟਨਾ ਦੇ ਸੰਬੰਧ ਵਿੱਚ ਅੱਜ ਸੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਤੇ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੇ ਮੁੱਖ ਦਫਤਰ ਗਿੱਦੜਬਾਹਾ ਵਿਖੇ ਪ੍ਰੈਸ ਕਾਨਫਰਾਸ ਕੀਤੀ । ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਡਿੰਪੀ ਢਿੱਲੋਂ ਨੇ ਫਰੀਦਕਟ ਨੇਕੇਦਾਰ ਕਰਨ ਕਟਾਰੀਆ ਦੇ ਪਰਿਵਾਰ ਨਾਲ ਵਾਪਰੀ ਬਰਦ ਦੀਖਦਾਦੀ ਘਟਨਾਂ ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਦੋਸ਼ੀ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ । ਅੱਗੇ ਤੋਂ ਹਰ ਕੋਈ ਪਰਿਵਾਰ ਇਸ ਮਾੜੀ ਘਟਨਾ ਦਾ ਸ਼ਿਕਾਰ ਨਾ ਹੋਵੇ ਉਨਾ ਕਿਹਾ ਕਿ ਡੀਪੀ ਵਿਨਾਇਕ ਜਾਂ ਹਲਕਾ ਗਿੱਦੜਬਾਹਾ ਦਾ ਵਿਧਾਇਕ ਰਾਜਾ ਵੜਿਗ ਦਾ ਸਾਲਾ ਹੈ ਜਿਸ ਤੇ ਮਾਮਲਾ ਦਰਜ ਹੋਇਆ ਹੈ ਠੇਕੇਦਾਰ ਨੇ ਸੁਸਾਈਡ ਨੋਟ ਵਿੱਚ ਲਿਆ ਹੈ ਕਿ ਡੰਧੀ ਵਿਨਾਇਕ ਜ ਹਲਕਾ ਵਿਧਾਇਕ ਰਾਜਾ ਤੰਗ ਦਾ ਸਾਲਾ ਹੈ ਨੂੰ ਯੂਨੀਅਨ ਦੇ ਖਾਤੇ ਵਿੱਚ ਕਰੋੜ 22 ਲੱਖ ਦਿੱਤਾ ਗਿੱਦੜਬਾਹਾ ਵਿਖੇ ਕੰਮ ਕਰਨ ਤੇ ਹੋਰ ਲੈਣ ਦੇਣ ਬਾਰੇ ਕਿਹਾ ਹੈ ਤੇ ਉਸ ਦੇ ਭਰਾ ਦੇ ਬਿਆਨ ਤੇ ਐਵ ਆਰ ਵਿੱਚ ਸਪਸ਼ਟ ਲਿਖਿਆ ਹੈ ਰਾਜਾ ਵੜਿੱਗ ਵੀ ਪੈਸੇ ਦੀ ਮੰਗ ਕਰਦਾ ਸੀ ਤੇ ਡੈਪੀ ਵਿਨਾਇਕ ਦੇ ਮਜਬੂਰ ਕਰਨ ਤੇ ਠੇਕੇਦਾਰ ਨੇ ਪਰਿਵਾਰ ਨੂੰ ਗਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਹੁਣ ਸਰਕਾਰ ਦੇ ਬਲਬੂਤੇ ਤੇ ਪ੍ਰਸ਼ਾਸਨ ਦੇ ਦਬਾਅ ਰਾਹੀਂ ਡੰਪੀ ਅਤੇ ਆਪਣੇ ਆਪ ਨੂੰ ਬਚਾਉਣ ਲਈ ਮਾਸੁਮ ਜਾਨਾਂ ਦਾ ਮੁੱਲ ਪਾਉਣ ਲਈ ਪਰਿਵਾਰ ਤੇ ਦਬਾਅ ਬਣਾ ਰਿਹਾ ਹੈ ਜੋ ਬਹੱਦ ਸ਼ਰਮ ਵਾਲੀ ਗੱਲ ਹੈ । ਉਨਾ ਕਿਹਾ ਕਿ ਰਾਜਾ ਤੰਗ ਗਿੱਦੜਬਾਹਾ ਆ ਕੇ ਹਿੱਕ ਪਾੜ ਕੇ ਕਹਿੰਦਾ ਹੁੰਦਾ ਹੈ ਕਿ ਮੈਂ ਪੰਜੀ ਦਾ ਵੀ ਰਵਾਂਦਾਰ ਨਹੀਂ ਜਿਸ ਦਿਨ ਮੋਰੇ ਦੇ ਪੈਸੇ ਦਾ ਇਲਜਾਮ ਲੱਗ ਗਿਆ ਜਾਂ ਸਿਆਸਤ ਛੱਡ ਜਾਵਾਂਗਾ ਤੇ ਹੁਣ ਰਾਜਾ ਆਪਣੀ ਕੀਤੀ ਜੁਬਾਨ ਤੇ ਸਿਅਸਤ ਛੱਡੇ ਹੁਣ ਤਾਂ ਕਰਤਾ ਦਾ ਮਾਮਲਾ ਸਾਹਮਣੇ ਆ ਗਿਆ । ਉਨਾ ਕਿਹਾ ਕਿ ਮੇਰੇ ਵੱਲੋਂ ਸਮੇਂ ਸਮੇਂ ਤੇ ਪੰਥ ਰਾਹੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਕੀ ਕਾਰਨਾਮਿਆ ਬਾਰੇ ਦੋਸਦਾ ਰਿਹਾ ਹਾਂ ਮਨਰੇਗਾ ਦਾ ਕੰਮ ਵਿੱਚ ਮਜ਼ਦੂਰਾਂ ਦੇ ਪੈਸੇ ਵਿੱਚ ਘਪਲਾ ਟਰੱਕ ਯੂਨੀਅਨ ਦੇ ਪੈਸੇ ਵਿੱਚ ਘਪਲਾ, ਸੋਲਰਾ ਦੇ ਪੇਸ਼ ਹੈ 50 ਦੇ ਪ੍ਰਕਾਸ਼ ਪਰਵ ਤੇ ਆਏ ਮਿੱਟੀ ਦੇ ਤੇਲ ਵਿੱਚ ਮਾਲਾ ਦਾਣਾ ਮੰਡੀਆਂ ਵਿੱਚ ਲਿਫਟਿੰਗ ਵਿੱਚ ਕਰਤਾ ਦਾ ਪਲਾਨ ਰਾਜਾ ਵਗ ਨੇ ਕੀਤਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਪ੍ਰਵਾਹ ਨਹੀਂ ਕੀਤੀ ਜੇਕਰ ਸਰਕਾਰ ਤੋਂ ਪ੍ਰਸ਼ਾਸਨ ਨੇ ਰਾਜਾ ਤਿੰਗ ਦੀ ਤਾਂ ਅੱਜ ਫਰੀਦਕੋਟ ਦੇ ਠੇਕੇਦਾਰ ਬਿਵਾਰ ਨਾਲ ਆਮਾ ਘਰਾਨਾ ਨਾ ਵਾਪਰਦੀ ਹੈ । ਉਨਾ ਅਪੀਲ ਕੀਤੀ ਕਿ ਅਜਿਹੇ ਇਨਸਾਨ ਦਾ ਬਾਈਕਾਟ ਕਰ ਦੇਣਾ ਚਾਹੀਦਾ





