ਹਰਮਨਬੀਰ ਸਿੰਘ ਗਿੱਲ, ਪੀਪੀਐਸ, ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਸੰਦੀਪ ਹੰਸ, ਆਈ.ਏ.ਐੱਸ, ਡਿਪਟੀ ਕਮਿਸ਼ਨਰ ਮੋਗਾ ਨੇ ਸਿਵਲ ਹਸਪਤਾਲ ਮੋਗਾ ਵਿਖੇ COVID ਸ਼ੀਲਡ ਟੀਕੇ ਦੀ ਪਹਿਲੀ ਡੋਸ ਹਾਸਿਲ ਕੀਤੀ।

ਮੋਗਾ (ਹਰਪਾਲ ਸਹਾਰਨ) : ਹਰਮਨਬੀਰ ਸਿੰਘ ਗਿੱਲ, ਪੀਪੀਐਸ, ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਸੰਦੀਪ ਹੰਸ, ਆਈ.ਏ.ਐੱਸ, ਡਿਪਟੀ ਕਮਿਸ਼ਨਰ ਮੋਗਾ ਨੇ ਸਿਵਲ ਹਸਪਤਾਲ ਮੋਗਾ ਵਿਖੇ COVID ਸ਼ੀਲਡ ਟੀਕੇ ਦੀ ਪਹਿਲੀ ਡੋਸ ਹਾਸਿਲ ਕੀਤੀ।




