16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ24ਵੀਂ ਜਿਲ੍ਹਾ ਰਾਈਫਲ ਸੂਟਿੰਗ ਚੈਪੀਅਨਸ਼ਿਪ 2020-21

24ਵੀਂ ਜਿਲ੍ਹਾ ਰਾਈਫਲ ਸੂਟਿੰਗ ਚੈਪੀਅਨਸ਼ਿਪ 2020-21

ਮਿਤੀ 30 ਜਨਵਰੀ 2021 ਤੋਂ 1 ਫਰਵਰੀ 2021 ਨੂੰ ਰਨੇਸਾ ਪਬਲਿਕ ਸਕੂਲ ਮਾਨਸਾ ਵਿਖੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 24ਵੀਂ ਜਿਲ੍ਹਾ ਰਾਈਫਲ ਸੂਟਿੰਗ ਚੈਪੀਅਨਸ਼ਿਪ 2020-21 ਜਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ ਵਲੋਂ ਮਿਤੀ 30 ਜਨਵਰੀ 2021 ਤੋਂ 1 ਫਰਵਰੀ 2021 ਨੂੰ ਰਨੇਸਾ ਪਬਲਿਕ ਸਕੂਲ ਮਾਨਸਾ ਵਿਖੇ ਕਰਵਾਈ ਜਾਵੇਗੀ। ਇਸ ਚੈਪੀਅਨਸ਼ਿਪ ਵਿਚ ਕਰੀਬ 150 ਖਿਡਾਰੀ ਲੜਕੇ^ਲੜਕੀਆ ਭਾਗ ਲੈਣਗੇ। ਇਸ ਚੈਪੀਅਨਸ਼ਿਪ ਵਿਚ ਏਅਰ ਪਿਸਟਲ, ਏਅਰ ਰਾਈਫਲ ਦੇ ਮੁਕਾਬਲੇ ਹੋਣਗੇ ਅਤੇ ਪੁਜੀਸ਼ਨਾ ਹਾਸਲ ਕਰਨ ਵਾਲੇ ਖਿਡਾਰੀ ਜਲੰਧਰ ਵਿਖੇ ਹੋਣ ਵਾਲੀ ਪੰਜਾਬ ਸਟੇਟ ਰਾਈਫਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਭਾਗ ਲੈਣਗੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਿਲ੍ਹਾ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐਨ.ਕੇ. ਮਹਿਤਾ ਅਤੇ ਸਕਤਰ ਸੁਰਿੰਦਰਪਾਲ ਵਲੋਂ ਕੀਤੀ ਗਈ।

Today Now News

RELATED ARTICLES
- Advertisment -

POPULAR POSTS