ਸੈਂਕੜੇ ਵਰਕਰਾ ਵਲੋ ਕਿਸਾਨਾ,ਦੇ ਹਕ ਵਿਚ ਮੋਦੀ ਸਰਕਾਰ ਖਿਲਾਫ ਜੰਮ ਕੇ ਭਾਰੀ ਨਾਰੇਆਬਾਜੀ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਜਿਲਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਰਣਜੀਤ ਸਿੰਘ ਰਾਣਾ ਅਤੇ,ਸਤਨਾਮ ਸਿੰਘ ਬਲਦੇਵ ਸਿੰਘ ਦੀ ਅਗਵਾਈ ਹੇਠ ਸੈਂਕੜੇ ਵਰਕਰਾ ਵਲੋ ਕਿਸਾਨਾ,ਦੇ ਹਕ ਵਿਚ ਮੋਦੀ ਸਰਕਾਰ ਖਿਲਾਫ ਜੰਮ ਕੇ ਭਾਰੀ ਨਾਰੇਆਬਾਜੀ,ਬਸ ਸਟੈਂਡ ਕੋਲ ਕਰਦਿਆ ਹੋਇਆ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ
ਇਸ ਮੌਕੇ ਤੇ ਰਣਜੀਤ ਸਿੰਘ, ਬਲਦੇਵ ਸਿੰਘ ਪੰਡੋਰੀ ਗੋਲਾ ਅਤੇ ਸਤਨਾਮ ਨੇ ਦਸਿਆ ਕਿ ਮੋਦੀ ਸਰਕਾਰ ਕਿਸਾਨਾ ਵਿਰੁੱਧ 3ਕਾਲੇ ਕਾਨੂੰਨ ਲੈ ਕੇ ਆਈ ਨੁੰ,ਰਦ ਕਰਵਾਉਣ ਲਈ ਪਿਛਲੇ 4ਮਹੀਨੇ ਤੋ ਸਮਾ ਹੋ ਗਾਏ ਵਖਵਖ ਧਰਨਾ ਪ੍ਰਦਰਸ਼ਨ ਕਰ ਰਹੇ
ਪਿਛਲੇ 2ਮਹੀਨੇ ਤੋ ਕਿਸਾਨ ਆਪੋ ਆਪਣਾ ਪਰਵਾਰਾ ਸਮੇਤ ਦਿੱਲੀ ਦੇ ਬਰਾਡਰ ਉਪਰ ਧਰਨਾ ਦੇ ਰਹੇ :ਉਹਨਾ ਦੇ ਹਕ ਵਿਚ ਸਾਡੀ ਯੂਨੀਅਨ ਵਲੋ ਮੈਡੀਕਲ ਕੈਂਪ ਲਗਾਇਆ ਗਿਆ ਹਨ
ਅਜ ਸਾਡੀ ਯੂਨੀਅਨ ਵਲੋ ਪੰਜਾਬ ਵਿਚ ਹਰ ਜਿਲਾ ਅੰਦਰ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ






