17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਵੱਡੇ ਵੀਰ ਹੈਪੀ ਘਈ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਵੱਡੇ ਵੀਰ ਹੈਪੀ ਘਈ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਮੋਗਾ ਤੋਂ ਸਾਡੇ ਵੱਡੇ ਵੀਰ ਹੈਪੀ ਘਈ (ਮਜਿਸਟਿਕ ਪੈਲੇਸ ਵਾਲੇ ) ਜੀ ਦਾ ਅੱਜ ਜਨਮਦਿਨ ਹੈ । ਪਰਮਾਤਮਾ ਘਈ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ।

ਘਈ ਸਾਹਬ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ। ਪਰਮਾਤਮਾ ਘਈ ਸਾਹਿਬ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਅਤੇ ਅਦਾਰਾ ਘਈ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ ।

ਵੱਲੋਂ : ਟੀਮ ਟੂਡੇ ਨਾਓ ਨਿਊਜ਼

Today Now News

RELATED ARTICLES
- Advertisment -

POPULAR POSTS