ਮਾਨਸਾ ਤੋਂ ਸਾਡੇ ਪਿਆਰੇ ਵੀਰ ਵਿਸ਼ਵਦੀਪ ਬਰਾੜ ਜੀ ਦਾ ਅੱਜ ਜਨਮ ਦਿਨ ਹੈ ਜੀ, ਵਿਸ਼ਵਦੀਪ ਵੀਰੇ ਬਹੁਤ ਬਹੁਤ ਮੁਬਾਰਕਾ, ਪਰਮਾਤਮਾ ਇਸੇ ਤਰ੍ਹਾਂ ਰਹਿਮਤਾ ਦੀ ਬਰਸਾਤ ਕਰਦੇ ਰਹਿਣ ।

todaynownews ਵਿਸ਼ਵਦੀਪ ਬਰਾੜ ਤੇ ਬਰਾੜ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ।
ਵੱਲੋ: ਟੀਮ ਟੂਡੇ ਨਾਓ ਨਿਊਜ






