17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਫਾਈ ਸੇਵਕ ਯੂਨੀਅਨ ਅਤੇ ਐਵਰਗਰੀਨ ਕਲੱਬ ਵੱਲੋਂ ਨਹਿਰੂ ਚੋਂਕ ਵਿੱਚ 1 ਜਨਵਰੀ...

ਸਫਾਈ ਸੇਵਕ ਯੂਨੀਅਨ ਅਤੇ ਐਵਰਗਰੀਨ ਕਲੱਬ ਵੱਲੋਂ ਨਹਿਰੂ ਚੋਂਕ ਵਿੱਚ 1 ਜਨਵਰੀ ਰਮਾਇਣ ਪਾਠ ਦੇ ਭੋਗ ਪਾਏ ਜਾਣਗੇ

ਭੋਗ ਉਪਰੰਤ ਰਾਹਗੀਰਾਂ ਲਈ ਲੰਗਰ ਦਾ ਵਿਸੇਸ ਪ੍ਹਬੰਧ ਕੀਤਾ ਜਾਵੇਗਾ

ਬਰਨਾਲਾ (ਕਰਨਪਰੀਤ ਧੰਦਰਾਲ) : ਸਦਰ ਬਜਾਰ ਬਰਨਾਲਾ ਦੇ ਨਹਿਰੂ ਚੋਂਕ ਵਿੱਚ ਹਰ ਸਾਲ ਦੀ ਤਰ੍ਹਾਂ ਸਫਾਈ ਸੇਵਕ ਯੂਨੀਅਨ ਅਤੇ ਐਵਰਗਰੀਨ ਕਲੱਬ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਰਮਾਇਣ ਜੀ ਦੇ ਪਾਠ ਦਾ ਅੱਜ ਸੁਭ ਆਰੰਭ ਹੋ ਚੱਕਾ ਹੈ। 1 ਜਨਵਰੀ ਨੂੰ ਭੋਗ ਪਾਏ ਜਾਣਗੇ। ਇਸ ਸਬੰਧੀ ਮੇਟ ਲਛਮਣ ਦਾਸ ਅਸੋਕ ਕੁਮਾਰ ਨੇਂ ਦੱਸਿਆ ਕਿ ਚੱਲ ਰਹੇ ਸਹੀਦੀ ਜੋੜ ਮੇਲੇ ਅਤੇ ਚੱਲ ਰਹੇ ਕਿਸਾਨੀ ਘੋਲ ਦੇ ਜਿੱਤਦੀ ਕਾਮਨਾ ਕਰਦਿਆਂ ਕਿਹਾ ਕਿ ਸਾਰਾ ਮਾਮਾਲਾ ਹੱਲ ਹੋਵੇ ਤੇ ਸੁੱਖੀਸਾਂਦੀ ਆਪਣੇ ਘਰਾਂ ਨੂੰ ਪਰਤਣ। ਭੋਗ ਉਪਰੰਤ ਰਾਹਗੀਰਾਂ ਲਈ ਲੰਗਰ ਦਾ ਵਿਸੇਸ ਪ੍ਹਬੰਧ ਕੀਤਾ ਜਾਵੇਗਾ। ਇਸ ਮੌਕੇ ਸਾਰੇ ਵਰਗਾਂ ਦੇ ਸਫਾਈ ਸੇਵਕ ਹਾਜਿਰ ਹੋਣਗੇ । ਇਸ ਮੌਕੇ ਵਿੱਕੀ ਸਾਗਰ ਗੁਲਸਨ ਕੁਮਾਰ ਅਨੁਰਾਗ ਬਿੱਟੂ ਹੀਰਾ ਲਾਲ ਆਦਿ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS