ਪਿੰਡ ਟਿੱਬੀ ਕਲਾਂ ਜਿਲਾ ਫਿਰੋਜਪੁਰ ਦੇ ਜੰਮਪਲ ਐਕਟਰ, ਡਾਇਰੈਕਟਰ, ਪੱਤਰਕਾਰ, ਗੀਤਕਾਰ, ਕਲਾਕਾਰ, ਗੁਰਨਾਮ ਗਾਮਾ ਸਿੱਧੂ ਹੋਰਾਂ ਦਾ ਅੱਜ ਜਨਮ ਦਿਨ ਹੈ, ਜਨਮ ਦਿਨ ਦੀਆਂ ਬਹੁਤ ਵਧਾਈਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

ਅਦਾਰਾ #todaynownews ਗੁਰਨਾਮ ਗਾਮਾ ਸਿੱਧੂ ਅਤੇ ਸਮੂਹ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ।ਪ੍ਰਮਾਤਮਾ ਇਸ ਪਰਿਵਾਰ ਤੇ ਮਿਹਰ ਭਰਿਆਂ ਹੱਥ ਰੱਖਣ ਜੀ ।
ਵੱਲੋ:- Today Now News





