16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿੰਘੂ ਬਾਰਡਰ ਤੇ 25 ਤਾਰੀਖ ਤੋ ਤਿੰਨ ਪੀੜੀਆਂ ਇੱਕਠੀਆਂ ਆਪਣੇ ਹੱਕਾਂ ਅਤੇ...

ਸਿੰਘੂ ਬਾਰਡਰ ਤੇ 25 ਤਾਰੀਖ ਤੋ ਤਿੰਨ ਪੀੜੀਆਂ ਇੱਕਠੀਆਂ ਆਪਣੇ ਹੱਕਾਂ ਅਤੇ ਹੋਦ ਦੀ ਲੜਾਈ ਲਈ ਡਟੀਆਂ ਹੋਈਆਂ

ਮੇਜਰ ਸਿੰਘ ਦਾ ਕਹਿਣਾ ਹੈ ਕਿ ਇਹ ਸਿਰਫ਼ ਫਸਲਾਂ ਦੀ ਨਹੀ ਸਾਡੀਆਂ ਨਸਲਾਂ ਦੀ ਲੜਾਈ ਹੈ

ਮੋਗਾ (ਅਮਜਦ ਖਾਨ) : ਮੋਗਾ ਜ਼ਿਲ੍ਹੇ ਦੇ ਪਿੰਡ ਜਾਲਾਲਾਬਾਦ ਪੂਰਬੀ ਦੇ ਕਿਸਾਨ ਮੇਜਰ ਸਿੰਘ ਸੰਧੂ (65) , ਬੇਟਾ ਸਤਵੀਰ ਸਿੰਘ ਸੱਤੀ ( 38) , ਪੋਤਾ ਅੰਗਦਵੀਰ ਸਿੰਘ (9) ਸਾਲ, ਦੂਸਰਾ ਬੇਟਾ ਮਨਵੀਰ ਸਿੰਘ (34), ਪਰਿਵਾਰ ਸਮੇਤ ਧਰਨੇ ਉੱਪਰ ਡਟੇ ਹੋਏ ਹਨ, । ਮੇਜਰ ਸਿੰਘ ਦਾ ਕਹਿਣਾ ਹੈ ਕਿ ਇਹ ਸਿਰਫ਼ ਫਸਲਾਂ ਦੀ ਨਹੀ ਸਾਡੀਆਂ ਨਸਲਾਂ ਦੀ ਲੜਾਈ ਹੈ, ਜਿੰਨਾ ਚਿਰ ਵੀ ਸੰਘਰਸ਼ ਚੱਲੇਗਾ ਅਸੀਂ ਨਿਰੰਤਰ ਧਰਨੇ ਚ ਡਟੇ ਰਹਾਂਗੇ ਅਤੇ ਕਾਲੇ ਬਿੱਲ ਰੱਦ ਕਰਵਾ ਕਿ ਹੀ ਪਿੰਡ ਵਾਪਸ ਜਾਵਾਂਗੇ, ਸੰਘਰਸ਼ ਲਈ ਕਿਸੇ ਤਰ੍ਹਾਂ ਦੀ ਵੀ ਕੁਰਬਾਨੀ ਦੀ ਲੋੜ ਪਈ ਤਾਂ ਪੋਤੇ ਤੋ ਲੈਕੇ ਦਾਦੇ ਤੱਕ ਕੁਰਬਾਨੀ ਦੇਣ ਚ ਆਪਣਾ ਸੁਭਾਗ ਸਮਝਾਂਗੇ।

Today Now News

RELATED ARTICLES
- Advertisment -

POPULAR POSTS