16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਮ.ਸੀ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਅਕਾਲੀ ਦਲ ਬਾਦਲ ਦੇ ਜਿਲ੍ਹਾ ਸ਼ਹਿਰੀ...

ਐਮ.ਸੀ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਅਕਾਲੀ ਦਲ ਬਾਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ

ਐਸ.ੳ.ਆਈ. ਯੂਥ ਅਕਾਲੀ ਦਲ,ਆਈ.ਟੀ. ਵਿੰਗ ਪ੍ਹਧਾਨ *ਦੀਵਾਨਾਂ ਤੇ ਛੀਨੀਵਾਲ ਕੋਆਪ੍ਹੇਟਿਵ ਸੁਸਾਇਟੀਆਂ ਦੇ ਚੇਅਰਮੈਨ ਰਹੇ

ਬਰਨਾਲਾ (ਕਰਨਪਰੀਤ ਧੰਦਰਾਲ) : ਕਈ ਦਹਾਕਿਆਂ ਤੋਂ ਸਿਰੋਮਣੀ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਐਸ.ੳ.ਆਈ, ਯੂਥ ਅਕਾਲੀ ਦਲ, ਆਈ.ਟੀ. ਵਿੰਗ ਤੇ ਦੀਵਾਨਾਂ ਛੀਨੀਵਾਲ ਕੋ-ਆਪ੍ਹੇਟਿਵ ਸੁਸਾਇਟੀਆਂ ਦੇ ਚੇਅਰਮੈਨ ਸਮੇਤ ਹੋਰ ਕਈ ਅਹਿਮ ਅਹੁਦਿਆਂ ਤੇ ਸੇਵਾਵਾਂ ਨਿਭਾ ਰਹੇ ਐਮ.ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਲਾਉਣ ਦੀ ਸਮੂਹ ਜਥੇਬੰਦੀ ਆਗੂਆਂ ਵਰਕਰਾਂ ਵਿੱਚ ਭਾਰੀ ਖੁਸੀ ਦੀ ਲਹਿਰ ਹੈ। ਜਿਕਰਯੋਗ ਹੈ ਪਾਰਟੀ ਪਰਧਾਨ ਸੁਖਬੀਰ ਸਿੰਘ ਬਾਦਲ ਅਤੇ ਇੰਚਾਰਜ ਅਕਾਲੀ ਦਲ ਬਰਨਾਲਾ ਕੁਲਵੰਤ ਸਿੰਘ ਕੀਤੂ ਦੇ ਅਹਿਮ ਨੇੜੇ ਐਮ.ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੀਆਂ ਪਾਰਟੀ ਪ੍ਹਤੀ ਸੇਵਾਵਾਂ ਦੇ ਮੱਧੇਨਜ਼ਰ ਇਹ ਨਿਯੁਕਤੀ ਕੀਤੀ ਗਈ ਹੈ।

ਜਿਸ ਸਬੰਧੀ ਕੁਲਵੰਤ ਸਿੰਘ ਕੀਤੂ ਦੀ ਰਿਹਾਇਸ ਤੇ ਰੱਖੇ ਗਏ ਪ੍ਹਭਾਵਸ਼ਾਲੀ ਵਿੱਚ ਸਰਦਾਰ ਕੁਲਵੰਤ ਸਿੰਘ ਕੀਤੂ ਪਰਮਜੀਤ ਸਿੰਘ ਨੇਂ ਕਿਹਾ ਕਿ ਐਮ.ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦੀ ਨਿਯੁਕਤੀ ਸਿਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਢਾਂਚੇ ਦੀ ਮਜਬੂਤੀ ਅਤੇ ਪਾਰਟੀ ਲਈ ਅਣਥੱਕ ਸੇਵਾਵਾਂ ਨਿਭਾ ਰਹੇ ਵਰਕਰਾਂ ਦੀ ਨਿਯੁਕਤੀ ਪਾਰਟੀ ਵਿਚ ਨਵੀਂ ਜਾਨ ਫੂਕੇਗੀ ਸਭਨਾਂ ਦਾ ਸਤਿਕਾਰਤ ਬਿੱਟੂ ਦੀਵਾਨਾਂ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਵਿੱਚ ਜੋਸ ਆਇਆ ਹੈ ਇਸ ਮੌਕੇ ਖਾਲਸਾ ਬੀਬੀ ਅਜੈਬ ਕੌਰ ਭੋਤਨਾਂ ਜਰਨੈਲ ਸਿੰਘ ਭੋਤਨਾਂ ਹਰਪਾਲਇੰਦਰ ਸਿੰਘ ਰਾਹੀ ਨਗਰ ਕੋਸ਼ਲ ਸਾਬਕਾ ਪ੍ਹਧਾਨ ਸੰਜੀਵ ਕੁਮਾਰ ਸੋਰੀ ਐਮ.ਸੀ ਧਰਮ ਸਿੰਘ ਫੌਜੀ ਤੇਜਾ ਸਿੰਘ ਸਾਬਕਾ ਐਮ.ਸੀ ਤੇਜਿੰਦਰ ਸਿੰਘ ਸੇਨੀ ਜਾਗਲ ਜਸਪ੍ਹੀਤ ਸਿੰਘ ਜੱਸਾ ਸਿੱਧੁ ਹਰਚਰਨ ਚੰਨਾਂ ਜੱਗਾ ਸਿੰਘ ਸਾਬਕਾ ਐਮ.ਸੀ ਹਰਭਜਨ ਭਜੀ ਸਾਬਕਾ ਐਮ.ਸੀ ਰਦਧੀਰ ਸਿੰਘ ਧੀਰਾ ਧੰਨਾ ਸਿੰਘ ਬਾਜਵਾ ਰਾਜੀਵ ਰਿੰਪੀ ਵਰਮਾਂ ਪਰਮਿੰਦਰ ਸੰਧੂ ਮਨੀ ਆਈ ਟੀ ਵਿੰਗ ਕੁਲਵੀਰ ਮਾਨ ਹਰਜੀਤ ਸਿੰਘ ਸਿੱਧੂ ਸੁਰਜੀਤਪੁਰਾ ਕੋਠੇ ਨੀਟਾ ਦੀਵਾਨਾਂ ਹਰਿੰਦਰ ਜਾਗਲ ਮਾਸਟਰ ਗੁੱਡੂ ਰਾਜਿੰਦਰ ਗਰਗ ਸੰਕਰ ਸਰਮਾਂ ਨਰਿੰਦਰ ਸਰਮਾਂ ਆਦਿ ਹਾਜਿਰ ਸਨ

Today Now News

RELATED ARTICLES
- Advertisment -

POPULAR POSTS