16.8 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਮੋਗਾ ਤੋਂ ਮਨੋਜ ਕੁਮਾਰ ਸਿੰਗਲਾ ਤੇ ਅੰਜੂ ਸਿੰਗਲਾ ਦੇ ਬੇਟੇ ‘ਵਾਸੂ ਸਿੰਗਲਾ’...

ਮੋਗਾ ਤੋਂ ਮਨੋਜ ਕੁਮਾਰ ਸਿੰਗਲਾ ਤੇ ਅੰਜੂ ਸਿੰਗਲਾ ਦੇ ਬੇਟੇ ‘ਵਾਸੂ ਸਿੰਗਲਾ’ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਮੋਗਾ ਤੋਂ ਸਾਡੇ ਪਿਆਰੇ ਤੇ ਸਤਿਕਾਰ ਯੋਗ ਮਨੋਜ ਕੁਮਾਰ ਸਿੰਗਲਾ ਤੇ ਅੰਜੂ ਸਿੰਗਲਾ ਦੇ ਬੇਟੇ ‘ਵਾਸੂ ਸਿੰਗਲਾ’ ਦਾ ਅੱਜ ਜਨਮਦਿਨ ਹੈ ਸਿੰਗਲਾ ਪਰਿਵਾਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਸ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ

ਅਦਾਰਾ #todaynownews ਸਮੁੱਚੇ ਸਿੰਗਲਾ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਵੱਲੋਂ : ਸ਼ੇਫਾਲੀ, ਲੋਕੇਸ਼, ਗੁੱਡੂ, ਹਿਤੇਨ, ਕੁਸ਼ਾਲ, ਗੁਣਗੁਣ, ਚੀਨੂੰ, ਪੰਖੂ

Today Now News

RELATED ARTICLES
- Advertisment -

POPULAR POSTS