16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡਕੌਦਾਂ ਜੱਥੇਬੰਦੀ ਇਕਾਈ ਠੂਠਿਆਂਵਾਲੀ ਦੀ ਚੋਣ ਕੀਤੀ ਗਈ

ਡਕੌਦਾਂ ਜੱਥੇਬੰਦੀ ਇਕਾਈ ਠੂਠਿਆਂਵਾਲੀ ਦੀ ਚੋਣ ਕੀਤੀ ਗਈ

ਮਹਿੰਦਰ ਸਿੰਘ ਭੈਣੀ ਬਾਘਾ ਵੀ ਪਹੁੰਚੇ ਚੋਣ ਵਿੱਚ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਬਲਾਕ ਮਾਨਸਾ ਦੇ ਪਿੰਡ ਠੂਠਿਆਂਵਾਲੀ 31 ਮੈਂਬਰੀ ਕਮੇਟੀ ਅਤੇ ਪਿੰਡ ਮਲਕਪੁਰ ਖਿਆਲਾਂ ਵਿਚ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਮਹਿੰਦਰ ਸਿੰਘ ਭੈਣੀ ਬਾਘਾ ਵੀ ਪਹੁੰਚੇ ਹੋਏ ਸਨ ਉਹਨਾਂ ਕਿਹਾ ਕਿ 26 27 ਨਵੰਬਰ ਖੇਤੀ ਵਿਰੋਧੀ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਦਿੱਲੀ ਚੱਲੋ ਦੇ ਸੱਦੇ ਤੇ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰ ਕੇ ਪਿੰਡ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਪਿੰਡ ਠੂਠਿਆਂਵਾਲੀ ਦੇ ਪ੍ਰਧਾਨ ਜਸ਼ਨਦੀਪ ਸਿੰਘ ਜਰਨਲ ਸਕੱਤਰ ਰਣਜੀਤ ਸਿੰਘ ਸਹਾਇਕ ਖਨਾਜਚੀ ਲੀਲਾ ਸੇਠ ਕੌਰ ਸਿੰਘ ਉਰਫ ਗੋਪੀ ਸੀਨੀਅਰ ਮੀਤ ਪ੍ਰਧਾਨ ਬਾਬੁ ਸਿੰਘ ਸਕੱਤਰ ਪੀਪਣੀ ਮੀਤ ਪ੍ਰਧਾਨ ਕੇਸਰ ਸਿੰਘ ਸਮੇਤ 31 ਮੈਂਬਰੀ ਕਮੇਟੀ ਚੁਣੀ ਗਈ !

Today Now News

RELATED ARTICLES
- Advertisment -

POPULAR POSTS