17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਇਥੋਪੀਆ : ਓਰੋਮੀਆ ਰੀਜਨ ਦੇ ਪੱਛਮੀ ਵੋਲੇਗਾ ਖੇਤਰ ਵਿਚ ਬੰਦੂਕਧਾਰੀਆਂ ਦਾ ਵੱਡਾ...

ਇਥੋਪੀਆ : ਓਰੋਮੀਆ ਰੀਜਨ ਦੇ ਪੱਛਮੀ ਵੋਲੇਗਾ ਖੇਤਰ ਵਿਚ ਬੰਦੂਕਧਾਰੀਆਂ ਦਾ ਵੱਡਾ ਹਮਲਾ

32 ਲੋਕਾਂ ਦੀ ਕੀਤੀ ਹੱਤਿਆ, 20 ਤੋਂ ਜ਼ਿਆਦਾ ਘਰਾਂ ਨੂੰ ਸਾੜਿਆ

ਇਥੋਪੀਆ (ਏਜੇਂਸੀ) : ਖੇਤਰੀ ਪ੍ਰਸ਼ਾਸਕ ਇਲਿਆਸ ਉਮੇਤਾ ਨੇ ਸੋਮਵਾਰ ਨੂੰ ਦੱਸਿਆ ਕਿ ਓਐੱਲਐੱਫ ਥਾਣੇ ਦੇ ਹਥਿਆਰਬੰਦ ਹਮਲਾਵਰਾਂ ਨੇ ਓਰੋਮੀਆ ਰੀਜਨ ਦੇ ਪੱਛਮੀ ਵੋਲੇਗਾ ਖੇਤਰ ਵਿਚ ਐਤਵਾਰ ਨੂੰ ਇਸ ਹਮਲੇ ਨੂੰ ਅੰਜਾਮ ਦਿੱਤਾ । ਪੱਛਮੀ ਇਥੋਪੀਆ ਵਿਚ ਬੰਦੂਕਧਾਰੀਆਂ ਨੇ ਘੱਟੋ-ਘੱਟ 32 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ 20 ਤੋਂ ਜ਼ਿਆਦਾ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਦਫ਼ਨਾ ਦਿੱਤਾ ਗਿਆ ਹੈ। ਦਹਿਸ਼ਤ ਦਾ ਆਲਮ ਇਹ ਹੈ ਕਿ ਖੇਤਰ ਤੋਂ ਲਗਪਗ 700 ਤੋਂ 750 ਲੋਕ ਪਲਾਇਣ ਕਰ ਗਏ ਹਨ।

Today Now News

RELATED ARTICLES
- Advertisment -

POPULAR POSTS