16.8 C
Chandigarh

TODAY NOW NEWS

Friday, March 20, 2026
Homeਮਨੋਰੰਜਨਟੀ ਵੀBigg Boss 14 : 'ਇਸ ਤੋਂ ਚੰਗਾ ਹੈ ਮੈਂ ਘਰ ਵਾਪਸ ਚਲੀ...

Bigg Boss 14 : ‘ਇਸ ਤੋਂ ਚੰਗਾ ਹੈ ਮੈਂ ਘਰ ਵਾਪਸ ਚਲੀ ਜਾਵਾਂ’ : ਕਵਿਤਾ ਕੌਸ਼ਿਕ

ਸਲਮਾਨ ਖਾਨ ਦੁਆਰਾ ਡਾਂਟੇ ਜਾਂ ਤੋਂ ਬਾਅਦ ਕਵਿਤਾ ਕੌਸ਼ਿਕ ਕਹੇ ਇਹ ਸ਼ਬਦ

ਨਵੀਂ ਦਿੱਲੀ (ਏਜੇਂਸੀ) : Bigg Boss 14 ‘ਚ ਸਲਮਾਨ ਖਾਨ ਨੇ ਜਦ ਕਵਿਤਾ ਕੌਸ਼ਿਕ ਦੀ ਕਲਾਸ ਲਈ ਤਾਂ ਇਸ ‘ਤੇ ਕਵਿਤਾ ਕੌਸ਼ਿਕ ਕਾਫੀ ਨਾਰਾਜ਼ ਦਿੱਖੀ। ਉਨ੍ਹਾਂ ਨੇ ਕੈਮਰੇ ‘ਚ ਦੇਖ ਕੇ ਕਿਹਾ ਕਿ ਇਸ ਨਾਲ ਚੰਗਾ ਹੈ ਕਿ ਮੈਂ ਘਰ ਵਾਪਸ ਚਲੀ ਜਾਵਾਂ।

ਕਵਿਤਾ ਤੇ ਸਲਮਾਨ ‘ਚ ਏਜਾਜ ਖਾਨ ਨੂੰ ਲੈ ਕੇ ਹੋਈ ਲੜਾਈ ਬਾਰੇ ਗੱਲ ਹੋ ਰਹੀ ਸੀ ਕਵਿਤਾ ਇਸ ਗੱਲ ਤੋਂ ਨਾਰਾਜ਼ ਸੀ ਕਿ ਸਾਰੇ ਮੁਕਾਬਲੇਬਾਜ਼ ਏਜਾਜ ਨਾਲ ਹੋਈ ਲੜਾਈ ਨੂੰ ਲੈ ਕੇ ਉਨ੍ਹਾਂ ਨੂੰ ਬਲੇਮ ਕਰ ਰਹੇ ਹਨ। ਕਵਿਤਾ ਨੇ ਕਿਹਾ ਕਿ ਉਹ ਸਾਲ 2002 ‘ਚ ਮੁੰਬਈ ਆਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਉਹ ਸਿਰਫ਼ ਤਿੰਨ ਵਾਰ ਏਜਾਜ ਖਾਨ ਨੂੰ ਮਿਲੀ ਹੈ। ਇਸ ਤੋਂ ਜ਼ਿਆਦਾ ਤਾਂ ਸਲਮਾਨ ਖਾਨ ਨੂੰ ਮਿਲੀ ਹੈ। ਸਲਮਾਨ ਖਾਨ ਨੇ ਕਵਿਤਾ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੇ ਏਜਾਜ ਦੇ ਬੁਰੇ ਦੌਰ ‘ਚ ਸਮਰਥਨ ਕੀਤਾ ਤਾਂ ਉਨ੍ਹਾਂ ਨੇ ਚੰਗਾ ਮਹਿਸੂਸ ਕੀਤਾ। ਇਸ ਲਈ ਉਹ ਤੁਹਾਨੂੰ ਬਿੱਗ ਬੌਸ ਦੇ ਘਰ ‘ਚ ਦੇਖਣ ਲਈ ਉਤਸ਼ਾਹਿਤ ਸੀ। ਇਸ ਲਈ ਉਨ੍ਹਾਂ ਨੇ ਚੰਗਾ ਦੋਸਤ ਕਿਹਾ। ਇਸ ‘ਚ ਗਲਤ ਕੀ ਹੈ?

Today Now News

RELATED ARTICLES
- Advertisment -

POPULAR POSTS