17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕਮਰੇ ਨੂੰ ਸੈਨੀਟਾਈਜ਼ ਕਰਨ ਲਈ ਆਏ ਸਵੀਪਰ ਨੇ ਮਹਿਲਾ ਕਲਰਕ ਨਾਲ ਕੀਤੀ...

ਕਮਰੇ ਨੂੰ ਸੈਨੀਟਾਈਜ਼ ਕਰਨ ਲਈ ਆਏ ਸਵੀਪਰ ਨੇ ਮਹਿਲਾ ਕਲਰਕ ਨਾਲ ਕੀਤੀ ਜ਼ਬਰਦਸਤੀ

ਮੁਲਾਜ਼ਿਮ ਸਵੀਪਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਤਰਨਤਾਰਨ (ਜਸਵੀਰ ਸਿੰਘ) : ਮਾਰਕੀਟ ਕਮੇਟੀ ‘ਚ ਤਾਇਨਾਤ ਇਕ ਕਲਰਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਥਿਤ ਤੌਰ ‘ਤੇ ਦੋਸ਼ ਲਗਾਇਆ ਸੀ ਕਿ ਦਫਤਰ ‘ਚ ਸਾਫ-ਸਫਾਈ ਦਾ ਕੰਮ ਕਰਦਾ ਵਿਅਕਤੀ ਕੁਲਦੀਪ ਸਿੰਘ ਉਸ ਦੇ ਕਮਰੇ ਨੂੰ ਸੈਨੀਟਾਈਜ਼ ਕਰਨ ਲਈ ਆਇਆ ਤੇ ਉਸ ਨੂੰ ਜਬਰੀ ਮੇਜ ‘ਤੇ ਸੁੱਟ ਕੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਹਾਲਾਂਕਿ ਉਹ ਉਸਦੀ ਹਰਕਤ ਤੋਂ ਬਚ ਗਈ। ਮਾਮਲੇ ਦੀ ਜਾਂਚ ਕਰ ਰਹੀ ਵੂਮੈਨ ਸੈੱਲ ਭਿੱਖੀਵਿੰਡ ਦੀ ਇੰਚਾਰਜ ਏਐੱਸਆਈ ਬਲਵਿੰਦਰ ਕੌਰ ਨੇ ਦੱਸਿਆ ਕਿ ਪੀੜ੍ਹਤਾ ਦੀ ਸ਼ਿਕਾਇਤ ‘ਤੇ ਦਰਜ ਕੀਤੇ ਗਏ ਮੁਕੱਦਮੇ ‘ਚ ਨਾਮਜ਼ਦ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS