17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਾਜਸਥਾਨ: ਬੀਐਸਐਫ ਨੇ ਪਾਕਿਸਤਾਨ ਦੇ ਬਾੜਮੇਰ ਵਿੱਚ ਆਈਐਸਆਈ ਜਾਸੂਸ ਨੂੰ ਫੜਿਆ ।

ਰਾਜਸਥਾਨ: ਬੀਐਸਐਫ ਨੇ ਪਾਕਿਸਤਾਨ ਦੇ ਬਾੜਮੇਰ ਵਿੱਚ ਆਈਐਸਆਈ ਜਾਸੂਸ ਨੂੰ ਫੜਿਆ ।

ਮਹੱਤਵਪੂਰਨ ਜਾਣਕਾਰੀ ਪਾਕਿਸਤਾਨ ਭੇਜ ਰਿਹਾ ਸੀ ।

ਜੈਪੁਰ (ਏਜੇਂਸੀ) : ਬੀਐਸਐਫ ਨੇ ਰਾਜਸਥਾਨ ਦੇ ਬਾੜਮੇਰ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰ ਰਹੇ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਰਾਜਸਥਾਨ ਪੁਲਿਸ ਦੇ ਏਡੀਜੀ (ਇੰਟੈਲੀਜੈਂਸ) ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਉਸਨੂੰ ਹੋਰ ਪੁੱਛਗਿੱਛ ਲਈ ਜੈਪੁਰ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਫੜਿਆ ਗਿਆ ਜਾਸੂਸ ਲੰਬੇ ਸਮੇਂ ਤੋਂ ਆਈਐਸਆਈ ਨੂੰ ਭਾਰਤ ਦੀ ਮਹੱਤਵਪੂਰਨ ਜਾਣਕਾਰੀ ਭੇਜ ਰਿਹਾ ਸੀ।

Today Now News

RELATED ARTICLES
- Advertisment -

POPULAR POSTS