16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਜਰਾਤ ਵਿੱਚ ਭੂਚਾਲ: ਸੌਰਾਸ਼ਟਰ-ਕੱਛ ਵਿੱਚ 6 ਘੰਟੇ ਵਿੱਚ 10 ਵਾਰ ਭੂਚਾਲ, ਪੋਰਬੰਦਰ...

ਗੁਜਰਾਤ ਵਿੱਚ ਭੂਚਾਲ: ਸੌਰਾਸ਼ਟਰ-ਕੱਛ ਵਿੱਚ 6 ਘੰਟੇ ਵਿੱਚ 10 ਵਾਰ ਭੂਚਾਲ, ਪੋਰਬੰਦਰ ਰਾਤ ਤੋਂ ਸਵੇਰ ਤੱਕ 8 ਵਾਰ ਝਟਕੇ

ਭੁੱਚਲ ਦੇ ਝਟਕਿਆਂ ਨਾਲ ਡਾਰ ਦਾ ਮਾਹੌਲ ਫੇਲ ਗਿਆ ।

ਗੁਜਰਾਤ (ਸਟੇਟ ਬਿਊਰੋ) : ਵੀਰਵਾਰ ਨੂੰ ਗੁਜਰਾਤ ਦੇ ਸੌਰਾਸ਼ਟਰ ਵਾਲੇ ਖੇਤਰਾਂ ਵਿਚ 6 ਘੰਟੇ ਵਿਚ 10 ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ । ਪੋਰਬੰਦਰ 7, ਜਾਮਨਗਰ ਦੇ ਲਾਲਪੁਰਾ ਚ 2, ਅਤੇ ਤੇ ਕੱਛ ਚ 1 ਝਟਕਾ ਮਹਿਸੂਸ ਕੀਤਾ ਗਿਆ । ਭੁੱਚਲ ਦੇ ਝਟਕਿਆਂ ਨਾਲ ਡਾਰ ਦਾ ਮਾਹੌਲ ਫੇਲ ਗਿਆ । ਭੁਚਾਲ ਦਾ ਕੇੰਦਰ ਜਾਮਨਾਗਾਰ ਤੋਂ 28 ਕਿਲੋਮੀਟਰ ਦੂਰ ਦੱਖਣ ਪੁਰਬ ਚ ਸੀ ।

ਪੌਰਬੰਦਰ ਵਿਖੇ ਮੰਗਲਵਾਰ ਰਾਤ 12:19, 12:34, 1:26, 2:13, 2:54, 2:59 ਅਤੇ ਫਿਰ ਸਵੇਰੇ 6.21 ਵਜੇ ਅੱਠ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੀ ਤੀਬਰਤਾ 2.1 ਤੋਂ 3.3 ਤੱਕ ਸੀ । ਇਸ ਕਾਰਨ ਲੋਕ ਰਾਤੋ ਰਾਤ ਨੀਂਦ ਨਹੀਂ ਲੈ ਸਕੇ ਅਤੇ ਕਈ ਇਲਾਕਿਆਂ ਵਿਚ ਲੋਕ ਰਾਤ ਨੂੰ ਘਰਾਂ ਤੋਂ ਬਾਹਰ ਰਹੇ । ਇਸ ਦੇ ਨਾਲ ਹੀ ਜਾਮਨਗਰ ਦੇ ਲਾਲਪੁਰ ਵਿਖੇ ਤੜਕੇ 2.21 ਵਜੇ ਅਤੇ ਦੁਪਹਿਰ 2:59 ਵਜੇ 2.5 ਤੀਬਰਤਾ ਅਤੇ ਕੱਛ ਵਿੱਚ ਸਵੇਰੇ 6.10 ਵਜੇ 2.3 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ।

Today Now News

RELATED ARTICLES
- Advertisment -

POPULAR POSTS