17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਪ੍ਰਭਗੁਣ ਸਿੰਘ ਬਾਠ ਬੇਟਾ ਜੀ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ...

ਪ੍ਰਭਗੁਣ ਸਿੰਘ ਬਾਠ ਬੇਟਾ ਜੀ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ l

ਪਿਆਰੇ ਬੱਚੇ ਪ੍ਰਭਗੁਣ ਸਿੰਘ ਬਾਠ ਦਾ ਅੱਜ ਜਨਮ ਦਿਨ ਹੈ ਜੀ ,ਅਦਾਰੇ ਵੱਲੋ ਬੇਟੇ ਪ੍ਰਭਗੁਣ ਸਿੰਘ ਬਾਠ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l

ਅਦਾਰਾ #todaynownews ਬੇਟੇ ਪ੍ਰਭਗੁਣ ਸਿੰਘ ਬਾਠ ਤੇ ਸਮੁੱਚੇ ਬਾਠ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਵੱਲੋਂ : ਜਸਕਰਨ ਸਿੰਘ ਗਿੱਲ

Today Now News

RELATED ARTICLES
- Advertisment -

POPULAR POSTS