16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਂਟੀ ਕੋਰੋਨਾ ਟਾਸਕ ਫੋਰਸ ਦੀ ਮੋਗਾ ਵਲੋਂ 13 ਕੋਰੋਨਾ ਯੋਧਿਆਂ...

ਐਂਟੀ ਕੋਰੋਨਾ ਟਾਸਕ ਫੋਰਸ ਦੀ ਮੋਗਾ ਵਲੋਂ 13 ਕੋਰੋਨਾ ਯੋਧਿਆਂ ਨੂੰ ਕੀਤਾ ਸਨਮਾਨਿਤ ।

ਫਾਸਟਵੇ ਨਿਊਜ਼ ਦੇ ਪੱਤਰਕਾਰ ਜੋਗਿੰਦਰ ਸਿੰਘ ਦੀ ਬੇਵਕਤੀ ਮੌਤ ਤੇ ਉਹਨਾਂ ਦੁਆਰਾ 2 ਮਿੰਟ ਦਾ ਮੋਨ ਰੱਖ ਦਿੱਤੀ ਸ਼ਰਧਾਂਜਲੀ।

ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸੰਨੀ ਗਿੱਲ ।

ਮੋਗਾ (ਹਰਪਾਲ ਸਹਾਰਨ) : ਐਂਟੀ ਕੋਰੋਨਾ ਟਾਸਕ ਫੋਰਸ ਵਲੋਂ ਸਨੀ ਟਾਵਰ ਦੀ ਇਮਾਰਤ ਚ ਹੋਟਲ ਨੂਰ ਵਿਖੇ ਕੋਰੋਨਾ ਕਾਲ ਵਿੱਚ ਅਲਗ ਅਲਗ ਸੰਸਥਾਵਾਂ ਦੁਆਰਾ ਕੀਤੇ ਚੰਗੇ ਕੰਮਾਂ ਜਿਵੇਂ ਗਲੀਆਂ ਮੁਹੱਲਿਆਂ ਨੂੰ ਸਾਨੀਟਾਈਜ਼ਰ ਕੀਤਾ, ਜਰੂਰਤ ਮੰਦ ਲੋਗਾਂ ਤੱਕ ਰਾਸ਼ਨ ਪਹੁੰਚਾਇਆ, ਮਾਸਕ ਅਤੇ ਸੀਨੀਟਾਈਜ਼ਰ ਵੰਡੇ ਉਹਨਾਂ ਅਲੱਗ ਅਲੱਗ ਸੰਸਥਾਵਾਂ ਦੇ 13 ਕੋਰੋਨਾ ਯੋਧਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ।

ਸਨੀ ਗਿੱਲ ਨੇ ਦੱਸਿਆ ਕਿ ਅੱਜ ਐਂਟੀ ਕੋਰੋਨਾ ਟਾਸਕ ਫੋਰਸ ਵਲੋਂ ਕੋਰੋਨਾ ਵਾਰੀਅਰਜ਼ ਜਿਨ੍ਹਾਂ ਨੇ ਕੋਰੋਨਾ ਕਾਲ ਵਿੱਚ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਇਆ, ਮਾਸਕ ਅਤੇ ਸਾਨੀਟਾਈਜ਼ਰ ਵੰਡੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਅਤੇ ਐਂਟੀੇ ਕੋਰੋਨਾ ਟਾਸ੍ਕ ਫੋਰਸ ਲੋਕਾਂ ਨੂੰ ਅਵੈਰਨੇਸ ਕਰਨ ਦੇ ਨਾਲ ਨਾਲ ਜਰੂਰਤ ਮੰਦਾ ਦੀ ਹਰ ਤਰਾਂ ਦੀ ਮੱਦਦ ਵੀ ਕਰੇਗੀ ।

Today Now News

RELATED ARTICLES
- Advertisment -

POPULAR POSTS