16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਔਰਤਾਂ ਦਾ ਕਰਜ਼ਾ ਮਾਫ ਕਰਾਉਣ ਲਈ ਕੀਤੀ...

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਔਰਤਾਂ ਦਾ ਕਰਜ਼ਾ ਮਾਫ ਕਰਾਉਣ ਲਈ ਕੀਤੀ ਗਈ ਰੋਸ ਰੈਲੀ ।

ਇਸ ਰੋਸ ਰੈਲੀ ਦੇ ਵਿੱਚ ਕਈ ਪਿੰਡਾਂ ਦੇ ਔਰਤ – ਮਰਦ, ਗਰੁੱਪ ਲੀਡਰ ਤੇ ਮੈਂਬਰ ਮੌਜੂਦ ਰਹੇ ।

ਫਿਰੋਜੇਪੁਰ (ਤਿਲਕ ਸਿੰਘ ਰਾਏ) : ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ ਭੰਗਾਲੀ ਨੇ ਦੱਸਿਆ ਕਿ ਪਿੰਡਾਂ ਵਿੱਚ ਔਰਤਾਂ ਵੱਲੋਂ ਪ੍ਰਾਈਵੇਟ ਬੈਂਕਾਂ ਤੋਂ ਜਿਹੜੇ ਕਰਜ਼ਾ ਲਿਆ ਗਿਆ ਸੀ । ਉਨ੍ਹਾਂ ਨੂੰ ਮੁਆਫ਼ ਕਰਨ ਲਈ ਇਹ ਰੋਸ ਰੈਲੀ ਕੀਤੀ ਗਈ ਹੈ । ਇਸ ਰੋਸ ਰੈਲੀ ਦੇ ਵਿੱਚ ਪਿੰਡ ਸੇਖਵਾਂ, ਕੋਟ ਕਰੋੜ, ਵਾੜਾ ਜਵਾਹਰ ਸਿੰਘ ਵਾਲਾ, ਤਲਵੰਡੀ ਭਾਈ, ਇੱਟਾਂ ਵਾਲੀ, ਭੰਗਾਲੀ ਅਤੇ ਪਤਲੀ ਦੀਆਂ ਔਰਤਾਂ- ਮਰਦ ਅਤੇ ਗਰੁੱਪ ਲੀਡਰ ਤੇ ਮੈਂਬਰ ਮੌਜੂਦ ਰਹੇ । ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਉਨ੍ਹਾਂ ਨੂੰ ਦਿੱਤੇ ਗਏ ਕਰਜ਼ਾ ਮਾਫ਼ ਕੀਤਾ ਜਾਵੇ । ਕਰੋਨਾ ਵਾਇਰਸ ਕਰਕੇ ਪੰਜਾਬ ਸਰਕਾਰ ਵੱਲੋਂ ਲੋਕਡੂਨ ਹੋਣ ਕਾਰਨ ਉਨ੍ਹਾਂ ਦੇ ਘਰਾਂ ਦੇ ਬਾਹਰ ਦੇ ਕੰਮ ਬੰਦ ਪਏ ਹਨ । ਜਿਨ੍ਹਾਂ ਕਰਕੇ ਉਹ ਕੰਮ ਨਹੀਂ ਕਰ ਸਕਦੇ ਨਾ ਹੀ ਉਨ੍ਹਾਂ ਕੋਲੋਂ ਜ਼ਮੀਨਾਂ ਹਨ ਕਿ ਫਸਲਾਂ ਵੱਢ ਕੇ ਪੈਸੇ ਦੇ ਦੇਣ । ਇਸ ਕਾਰਨ ਕਰਕੇ ਉਹ ਕਰਜ਼ਾ ਵਾਪਿਸ ਨਹੀਂ ਦੇ ਸਕਦੇ ਸੋ ਉਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ।

Today Now News

RELATED ARTICLES
- Advertisment -

POPULAR POSTS