16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਰੋਨਾ ਯੋਧਾ ਥਾਣੇਦਾਰ ਗੁਰਬਖਸ਼ ਸਿੰਘ ਕੋਰੋਨਾ ਨਾਲ ਲੜਦੇ ਹੋਏ ਹਾਰੇ ਜ਼ਿੰਦਗੀ...

ਕੋਰੋਨਾ ਯੋਧਾ ਥਾਣੇਦਾਰ ਗੁਰਬਖਸ਼ ਸਿੰਘ ਕੋਰੋਨਾ ਨਾਲ ਲੜਦੇ ਹੋਏ ਹਾਰੇ ਜ਼ਿੰਦਗੀ ਦੀ ਜੰਗ ।

ਪਿਛਲੇ 10-12 ਦਿਨਾਂ ਤੋ ਅਪੋਲੋ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਸਨ ।

ਫਿਰੋਜ਼ਪੁਰ (ਹਰਪ੍ਰੀਤ ਸਿੰਘ/ਸੰਦੀਪ ਸਹਿਗਲ) : ਨਿਊ ਨਾਨਕ ਪੁਰਾ ਦੇ ਰਹਿਣ ਵਾਲਾ ਥਾਣੇਦਾਰ ਗੁਰਬਖਸ਼ ਸਿੰਘ ਪਿਛਲੇ 10-12 ਦਿਨਾਂ ਤੋ ਕਰੋਨਾ ਦੀ ਲਪੇਟ ਵਿੱਚ ਆ ਗਿਆ ਸੀ ਤੇ ਅਪੋਲੋ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਸਨ । ਕੱਲ ਰਾਤ 10 ਵਜੇ ਕਰੋਨਾ ਨਾਲ ਲੜਦੇ ਹੋਏ ਜ਼ਿੰਦਗੀ ਤੇ ਮੌਤ ਦੀ ਜੰਗ ਹਾਰ ਗਏ । ਥਾਣੇਦਾਰ ਗੁਰਬਖਸ਼ ਸਿੰਘ ਜਗਰਾਓਂ ਆਪਣੀ ਡਿਊਟੀ ਨਿਭਾ ਰਿਹਾ ਸੀ । ਗੁਰਬਖਸ਼ ਸਿੰਘ ਦੇ ਪਰਿਵਾਰ ਵਿੱਚ ਪਤਨੀ ਤੇ ਦੋ ਬੱਚੇ ਲੜਕਾ ਤੇ ਲੜਕੀ ਹਨ ।

Today Now News

RELATED ARTICLES
- Advertisment -

POPULAR POSTS