16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਦੀ ਵੱਡੀ ਕਾਮਯਾਬੀ, 2 ਕਿਲੋ 300 ਗ੍ਰਾਮ ਅਫੀਮ ਨਾਲ ਦੋ...

ਮਾਨਸਾ ਪੁਲਿਸ ਦੀ ਵੱਡੀ ਕਾਮਯਾਬੀ, 2 ਕਿਲੋ 300 ਗ੍ਰਾਮ ਅਫੀਮ ਨਾਲ ਦੋ ਗ੍ਰਿਫਤਾਰ ।

ਐਂਡੇਵਰ ਗ਼ਡੀ ਵਿਚ ਸਵਾਰ ਸਨ ਦੋਨੋ ਅਰੋਪੀ ।

ਬਰਾਮਦ ਕੀਤੀ ਗਈ ਅਫੀਮ ਅਤੇ ਗੱਡੀ ਨਾਲ ਮਾਨਸਾ ਪੁਲਿਸ ਦੇ ਕਰਮਚਾਰੀ ।

ਮਾਨਸਾ (ਗੁਰਜੰਟ ਸਿੰਘ) : ਸਥਾਨਕ ਪੁਲਿਸ ਨੂੰ ਨਸ਼ੇ ਦੇ ਖਿਲਾਫ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਇੱਕ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ 2 ਕਿਲੋ 300 ਗ੍ਰਾਮ ਅਫੀਮ ਬਰਾਮਦ ਹੋਈ। ਕਾਰ ‘ਚ ਦੋ ਵਿਅਕਤੀ ਸਵਾਰ ਸੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਬਾਰੇ ਮਾਨਸਾ ਦੇ ਐਸਐਸਪੀ ਸੁਰੇੰਦਰ ਲਾਂਭਾ ਨੇ ਦੱਸਿਆ ਕਿ ਸਿਟੀ1 ਦੀ ਪੁਲਿਸ ਨੇ ਇੱਕ ਐਂਡੇਵਰ ਗ਼ਡੀ ਚੋਂ ਇਹ ਨਸ਼ਾ ਬਰਾਮਦ ਕੀਤਾ ਹੈ । ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੇ ਤਾਰ ਮੱਧ ਪ੍ਰਦੇਸ਼ ਤੱਕ ਜੁੜੇ ਹਨ। ਪੁਲਿਸ ਇਸ ਗੱਲ ਦਾ ਪਤਾ ਕਰ ਰਹੀ ਹੈ ਕਿ ਇਹ ਨਸ਼ਾ ਕਿਥੋਂ ਲਿਆਉਂਦੇ ਸੀ ਅਤੇ ਕਿਥੇ ਵੇਚਦੇ ਸੀ।

Today Now News

RELATED ARTICLES
- Advertisment -

POPULAR POSTS