17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਅੱਠ ਸਾਲਾ ਬੱਚਾ ਘੱਗਰ ਨਦੀ ਕਿਨਾਰੇ ਖੇਡਦਾ ਅਚਾਨਕ ਰੁੜਿਆ ਪਾਣੀ 'ਚ

ਅੱਠ ਸਾਲਾ ਬੱਚਾ ਘੱਗਰ ਨਦੀ ਕਿਨਾਰੇ ਖੇਡਦਾ ਅਚਾਨਕ ਰੁੜਿਆ ਪਾਣੀ ‘ਚ

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਸਲ ਤੱਥਾਂ ਦਾ ਪਤਾ ਲੱਗ ਸਕੇਗਾ।

ਡੇਰਾਬੱਸੀ, ਰਾਜ ਸਮਰਾਲਾ: ਪਿੰਡ ਭਾਂਖਰਪੁਰ ਨੇੜੇ ਘੱਗਰ ਨਦੀ ਕਿਨਾਰੇ ਖੇਡਦਾ ਅੱਠ ਸਾਲਾ ਬੱਚਾ ਸ਼ੱਕੀ ਹਾਲਤ ਵਿਚ ਪਾਣੀ ਵਿਚ ਰੁੜ ਗਿਆ, ਜਿਸ ਦੀ ਪੁਲਿਸ ਫ਼ਿਲਹਾਲ ਭਾਲ ਕਰ ਰਹੀ ਹੈ। ਬੱਚੇ ਦੀ ਪਛਾਣ ਹੈਪੀ (8) ਪੁੱਤਰ ਲਲਨ ਵਾਸੀ ਭਾਂਖਰਪੁਰ ਦੇ ਤੌਰ ‘ਤੇ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਮੁਬਾਰਕਪੁਰ ਚੌਂਕੀ ਇੰਚਾਰਜ਼ ਹਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਬੱਚੇ ਦੇ ਪਿਤਾ ਨੇ ਦਿੱਤੀ ਕਿ ਘੱਗਰ ਨਦੀ ਕਿਨਾਰੇ ਉਸ ਦਾ ਬੱਚਾ ਖੇਡ ਰਿਹਾ ਸੀ, ਜੋ ਸ਼ਾਮ ਨੂੰ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ।

Today Now News

RELATED ARTICLES
- Advertisment -

POPULAR POSTS