17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ: ਪੀੜਤ ਪਰਿਵਾਰਾਂ ਨੇ ਕਿਹਾ ਸਿਆਸੀ ਪਾਰਟੀਆਂ ਅਤੇ ਗੈਰ ਸਿਆਸੀ ਪਾਰਟੀਆਂ ਸਿਆਸੀ...

ਤਰਨਤਾਰਨ: ਪੀੜਤ ਪਰਿਵਾਰਾਂ ਨੇ ਕਿਹਾ ਸਿਆਸੀ ਪਾਰਟੀਆਂ ਅਤੇ ਗੈਰ ਸਿਆਸੀ ਪਾਰਟੀਆਂ ਸਿਆਸੀ ਰੋਟੀਆਂ ਨਾ ਸੇਕਣ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਪੀੜਤਾਂ ਪਰਵਾਰਾਂ ਨਾਲ ਹਮਦਰਦੀ ਪ੍ਰਗਟਾਵਾ ਕਰਨ ਤਰਨਤਾਰਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਰਾਹੀ 5ਲਖ ਰੁਪਏ ਦੇ ਚੈੱਕ ਦਿੱਤੇ ਗਏ

ਤਰਨਤਾਰਨ,ਜਸਬੀਰ ਸਿੰਘ:- ਜੋ ਵਿਰੁੱਧੀ ਸਿਆਸੀ ਪਾਰਟੀਆਂ ਵਲੋ ਪੰਜਾਬ ਸਰਕਾਰ ਖਿਲਾਫ ਭਾਰੀ ਨਾਅਰੇ ਬਾਜੀ ਕੀਤੀ ਅਤੇ ਧਰਨਾ ਉਪਰ ਬੈਠੇ ਗਏ ਸਨ ,ਜਿਸ ਨੁੰ ਵੇਖਦੇ ਪੰਜਾਬ ਸਰਕਾਰ ਵੱਲੋਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਪੀੜਤਾਂ ਪਰਵਾਰਾਂ ਨਾਲ ਹਮਦਰਦੀ ਪ੍ਰਗਟਾਵਾ ਕਰਨ ਤਰਨਤਾਰਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਰਾਹੀ 5ਲਖ ਰੁਪਏ ਦੇ ਚੈੱਕ ਦਿੱਤੇ ਗਏ
ਸਿਆਸੀ ਪਾਰਟੀਆਂ ਵਲੋ ਪੀੜਤਾਂ ਪਰਵਾਰਾਂ ਨਾਲ ਹਮਦਰਦੀ ਪ੍ਰਗਟਾਵਾ ਕਰਨ ਲਈ ਪੁੱਜੇ ਜਰੂਰ /ਕਿਸੇ ਵੀ ਸਿਆਸੀ ਜਾ ਗੈਰ ਸਿਆਸੀ ਪਾਰਟੀਆਂ ਨੇ ਪੀੜਤਾਂ ਪਰਵਾਰਾਂ ਨੁੰ ਕੁਝ ਨਹੀ ਦਿੱਤਾ
ਜੋ ਅਜ ਪੀੜਤ ਪਰਿਵਾਰਾਂ ਨੇ ਇਕ ਸਥਾਨ ਇਕੱਠੇ ਹੋ ਕੇ ਸਿਆਸੀ ਪਾਰਟੀਆਂ ਅਤੇ ਗੈਰ ਸਿਆਸੀ ਪਾਰਟੀਆਂ ਨੁੰ ਅਪੀਲ ਕੀਤੀ ਹੈ ਕਿ ਉਹ ਸਾਡੇ ਘਰਾਂ ਨਾ ਆਉਣ ਦੀ ਖੇਚਲ ਕਰਨ
ਸਾਡੇ ਪੀੜਤ ਪਰਿਵਾਰਾਂ ਨਾਮ ਤੇ ਸਿਆਸੀ ਰੋਟੀ ਨਾ ਸੇਕਣ
ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਦਸਿਆ ਕਿ ਪਿਛਲੇ ਦਿਨੀ ਸਾਡੇ ਕੁਝ ਵਿਅਕਤੀਆਂ ਨੇ ਜਹਰੀਲੀ ਸਰਾਬ ਪੀਣ ਨਾਲ ਮੌਤ ਹੋ ਗਈ ਸਨ,ਸਾਡੇ ਦੁੱਖ ਨੁੰ ਸਮਝਦੇ ਹੋਏ ਪੰਜਾਬ ਸਰਕਾਰ ਵੱਲੋਂ/ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਨੁੰ ਮਾਲੀ ਸਹਾਇਤਾ 5ਲਖ ਰੁਪਏ ਦਾ ਐਲਾਨ ਦੇ ਨਾਲ ਨਾਲ ਸਾਨੂੰ ਘਰਾਂ ਵਿਚ ਦੇ ਕੇ ਗਏ ਹਨ ਅਤੇ ਸਾਨੂੰ ਕਿਸੇ ਨੁੰ ਵੀ ਕਿਸੇ ਵੀ ਤਰਾਂ ਖੱਜਲ ਖੁਆਰ ਨਹੀ ਹੋਣ ਦਿੱਤਾ
ਅਸੀ ਅਜ ਇਸ ਕਰਕੇ ਸਾਰੇ ਇਕੱਠੇ ਹੋਏ ਕਿ ਸਾਡੇ ਘਰਾਂ ਵਿਚ ਕੋਈ ਵੀ ਸਿਆਸੀ ਪਾਰਟੀਆਂ ਅਤੇ ਗੈਰ ਸਿਆਸੀ ਵਲੋ ਸਿਆਸੀ ਰੋਟੀਆਂ ਸੇਕਣ ਨਾ ਆਉਣ ਕਿਉ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਮਾਲੀ ਸਹਾਇਤਾ ਦਿੱਤੀ ਅਤੇ ਹਰੇਕ ਤਰਾਂ ਦੀਆ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਏ ਹਨ

Today Now News

RELATED ARTICLES
- Advertisment -

POPULAR POSTS