17.4 C
Chandigarh

TODAY NOW NEWS

Friday, March 20, 2026
HomeBREAKING NEWSਭਾਰਤ ਪਾਕਿਸਤਾਨ ਸਰਹੱਦ 'ਤੇ ਵੱਡੀ ਸਾਜ਼ਿਸ਼ ਨਾਕਾਮ 5 ਸ਼ੱਕੀ ਘੁਸਪੈਠੀਆਂ ਨੂੰ ਮਾਰਿਆ

ਭਾਰਤ ਪਾਕਿਸਤਾਨ ਸਰਹੱਦ ‘ਤੇ ਵੱਡੀ ਸਾਜ਼ਿਸ਼ ਨਾਕਾਮ 5 ਸ਼ੱਕੀ ਘੁਸਪੈਠੀਆਂ ਨੂੰ ਮਾਰਿਆ

4 ਪਿਸਟਲ 9 ਪੈਕਟ ਹੀਰੋਇਨ AK 47 ਰਾਈਫਲ 27 ਰੌਂਦ ਅਤੇ ਪਿੱਠੂ ਬੈਗ ਕੀਤਾ ਬਰਾਮਦ

ਤਰਨਤਾਰਨ,ਜਸਵੀਰ ਸਿੰਘ:-ਭਾਰਤ ਪਾਕਿਸਤਾਨ ਸਰਹੱਦ ‘ਤੇ BSF ਵੱਲੋਂ ਪੰਜ ਸ਼ੱਕੀ ਘੁਸਪੈਠੀਆਂ ਨੂੰ ਭਾਰਤ ਵਿੱਚ ਐਂਟਰ ਹੁੰਦੇ ਹੋਏ ਐਨਕਾਊਂਟਰ ਵਿਚ ਢੇਰ ਕਰ ਦਿੱਤਾ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ BSF ਦੀ 103 ਬਟਾਲੀਅਨ ਵਲੋਂ BOP ਪਿੰਡ ਡੱਲ ਨੇ ਸਰਚ ਆਪਰੇਸ਼ਨ ਦੌਰਾਨ ਮਾਰੇ ਗਏ 5 ਸ਼ੱਕੀ ਘੁਸਪੈਠੀਆਂ ਪਾਸੋ 4 ਪਿਸਟਲ 9 ਪੈਕਟ ਹੀਰੋਇਨ ਅਤੇ ਇੱਕ AK 47 ਰਾਈਫਲ,27 ਰੋਦ, ਪਿੱਠੂ ਬੈਗ ਬਰਾਮਦ ਕੀਤਾ ਹੈ ਲੇਕਿਨ ਉਹ ਬੀਐਸਐਫ ਡੀਆਈਜੀ ਮਾਹੀਪਾਲ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿ ਸਰਹੱਦ ਤੋਂ ਕਰੀਬ 11 ਵਜੇ ਪਾਕਿ ਘੁਸਪੈਠੀਆਂ ਨੇ ਭਾਰਤੀ ਸਰਹੱਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਬੀਐਸਐਫ ਦੇ ਜਵਾਨਾ ਵੱਲੋਂ ਹਰਕਤ ਵਿੱਚ ਆਉਂਦਿਆਂ ਜਵਾਬੀ ਕਾਰਵਾਈ ਵਜੋਂ ਕੁਝ ਰਾਊਂਡ ਫਾਇਰ ਕੀਤੇ ਤਾਂ ਘੁਸਪੈਠੀਆਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਨੂੰ ਦੇਖਦਿਆਂ ਬੀਐੱਸਐਫ ਵੱਲੋਂ ਘੁਸਪੈਠੀਆਂ ਨੂੰ ਘੇਰਾ ਪਾ ਕੇ ਨਾ ਐਨਕਾਊਂਟਰ ਕਰ ਦਿੱਤਾ ਗਿਆ ਜੋ ਬੀਐਸਐਫ ਦੇ ਜਵਾਨਾਂ ਵੱਲੋਂ ਇੱਕ ਸਰਚ ਅਪ੍ਰੇਸ਼ਨ ਚਲਾਇਆ ਗਿਆ ਜੋ ਕਿ ਕਰੀਬ ਸਵੇਰੇ 5 ਵਜੇ ਤੱਕ ਚੱਲਿਆ ਜਿਨ੍ਹਾਂ ਤੋਂ 4 ਪਿਸਟਲ 9 ਪੈਕਟ ਹੀਰੋਇਨ AK 47 ਰਾਈਫਲ 27 ਰੋਦ ਅਤੇ ਪਿੱਠੂ ਬੈਗ ਬਰਾਮਦ ਕੀਤਾ ਹੈ

Today Now News

RELATED ARTICLES
- Advertisment -

POPULAR POSTS