17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਵੀਰ ਗੁਰਜੰਟ ਭੁੱਲਰ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕਾ ਜੀ।

ਵੀਰ ਗੁਰਜੰਟ ਭੁੱਲਰ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕਾ ਜੀ।

ਫਿਰੋਜਪੁਰ ਤੋਂ ਉਭਰਦੇ ਪੰਜਾਬੀ ਗਾਇਕ ਸਾਡੇ ਛੋਟੇ ਵੀਰ ਗੁਰਜੰਟ ਭੁੱਲਰ ਹੋਰਾਂ ਦਾ ਅੱਜ ਜਨਮ ਦਿਨ ਹੈ, ਅਦਾਰੇ ਵੱਲੋ ਭੁੱਲਰ ਸਹਿਬ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਇਹਨਾਂ ਨੂੰ ਸਦਾ ਚੜਦੀ ਕਲਾ ਚ ਰੱਖਣ ਜੀ।

ਅਦਾਰਾ #todaynownews ਗੁਰਜੰਟ ਭੁੱਲਰ ਤੇ ਸਮੁੱਚੇ ਭੁੱਲਰ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦੀ ਹੈ.ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮਿਹਰ ਭਰਿਆਂ ਹੱਥ ਰੱਖਣ ਜੀ।
ਵੱਲੋ: ਸੰਦੀਪ ਸਹਿਗਲ

Today Now News

RELATED ARTICLES
- Advertisment -

POPULAR POSTS