17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖ਼ਾਲੀ ਪਏ ਚੁਬਾਰੇ 'ਚ ਲਟਕਦੀ ਮਿਲੀ ਦੋ ਮਹੀਨੇ ਪੁਰਾਣੀ ਲਾਸ਼

ਖ਼ਾਲੀ ਪਏ ਚੁਬਾਰੇ ‘ਚ ਲਟਕਦੀ ਮਿਲੀ ਦੋ ਮਹੀਨੇ ਪੁਰਾਣੀ ਲਾਸ਼

ਸਰਦੂਲਗੜ੍ਹ : ਸ਼ਹਿਰ ਦੇ ਚੌੜਾ ਬਾਜ਼ਾਰ ਦੇ ਪਿਛਲੇ ਪਾਸੇ ਖ਼ਾਲੀ ਪਏ ਚੁਬਾਰੇ ‘ਚੋਂ ਛੱਤ ਨਾਲ ਲਟਕਦੀ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਵਾਲੇ ਵੀ ਦੇਖ ਕੇ ਹੈਰਾਨ ਰਹਿ ਗਏ। ਇਸ ਸਬੰਧੀ ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਹਲਾਤਾਂ ਅਨੁਸਾਰ ਲਾਸ਼ ਤਕਰੀਬਨ ਦੋ ਮਹੀਨੇ ਪੁਰਾਣੀ ਹੋਣ ਦਾ ਸੰਦੇਹ ਹੈ, ਕੀੜੇ ਪੈਣ ਕਾਰਨ ਉਸਦੇ ਚਿਹਰਾ ਪਛਾਣ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਸਬ ਡਿਵੀਜ਼ਨ ਦੇ ਕਿਸੇ ਵੀ ਥਾਣੇ ‘ਚ ਕਿਸੇ ਵੱਲੋਂ ਵੀ ਅਜੇ ਤਕ ਲਾਪਤਾ ਦੀ ਦਰਖ਼ਾਸਤ ਨਹੀਂ ਲਿਖਵਾਈ ਗਈ। ਫਿਰ ਵੀ ਅਸੀਂ 72 ਘੰਟੇ ਲਾਸ਼ ਨੂੰ ਰੱਖਾਂਗੇ ਤਾਂ ਜੋ ਇਸ ਲਾਸ਼ ਦੀ ਸ਼ਨਾਖਤ ਹੋ ਸਕੇ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS