17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਕੀਰਤ ਭਲਵਾਨ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਕੀਰਤ ਭਲਵਾਨ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਅਦਾਰਾ #todaynownews ਵੀਰ ਕੀਰਤ ਭਲਵਾਨ ਤੇ ਸਮੁੱਚੇ ਸੰਧੂ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਫਿਰੋਜਪੁਰ ਤੋਂ ਸਾਡੇ ਅਜ਼ੀਜ ਦੋਸਤ ਕੀਰਤ ਸੰਧੂ ਭਲਵਾਨ ਹੋਰਾਂ ਦਾ ਅੱਜ ਜਨਮ ਦਿਨ ਹੈ ਜੀ ,ਅਦਾਰੇ ਵੱਲੋ ਭਲਵਾਨ ਜੀ ਹੋਰਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l
ਵਲੋਂ:-ਸਰਪੰਚ ਜਰਨੈਲ ਵਿਰਕ

Today Now News

RELATED ARTICLES
- Advertisment -

POPULAR POSTS