17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਕੋਵਿਡ ਸਬੰਧੀ ਗਲਤ ਜਾਣਕਾਰੀ ਦੇਣ ਦੇ ਦੋਸ਼ 'ਚ ਟਰੰਪ ਕੰਪੇਂਨ ਦਾ ਟਵਿੱਟਰ...

ਕੋਵਿਡ ਸਬੰਧੀ ਗਲਤ ਜਾਣਕਾਰੀ ਦੇਣ ਦੇ ਦੋਸ਼ ‘ਚ ਟਰੰਪ ਕੰਪੇਂਨ ਦਾ ਟਵਿੱਟਰ ਅਕਾਊਂਟ ਬਲਾਕ

ਵਾਸ਼ਿੰਗਟਨ, (ਏਜੰਸੀ) : ਮਾਈਕਰੋ ਬਲਾਕਿੰਗ ਵੈੱਬਸਾਈਟ ਟਵਿੱਟਰ ਨੇ ਟਰੰਪ ਕੈਂਪੇਨ ਦੇ ਟਵਿੱਟਰ ਅਕਾਊਂਟ ਨੂੰ ਲਬਾਕ ਕਰ ਦਿੱਤਾ ਹੈ। ਇਹ ਫੈਸਲਾ ਕੋਵਿਡ ਦੇ ਬਾਰੇ ‘ਚ ਗ਼ਲਤ ਜਾਣਕਾਰੀ ਦੇਣ ਨੂੰ ਲੈ ਕੇ ਲਿਆ ਗਿਆ। ਇਸ ਦੇ ਬਾਅਦ ਫਿਰ ਤੋਂ ਟਰੰਪ ਕੈਂਪੇਨ ਦੇ ਅਕਾਊਂਟ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ‘ਚ ਦੱਸਿਆ ਗਿਆ ਹੈ ਕਿ ਟਵਿੱਟਰ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਇਹ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਅਕਾਊਂਟ ਨੂੰ ਉਦੋ ਤਕ ਬਲਾਕ ਰੱਖੇਗਾ ਜਦ ਤਕ ਇਹ ਕੋਵਿਡ-19 ਦੇ ਬਾਰੇ ‘ਚ ਗ਼ਲਤ ਜਾਣਕਾਰੀ ਦੇਣ ਤੇ ਨਿਯਮਾਂ ਦਾ ਉਲੰਘਣ ਕਰਨਾ ਨਹੀਂ ਛੱਡਦਾ। ਦਰਅਸਲ ਇਸ ਵਿਵਾਦਿਤ ਟਵੀਟ ‘ਚ ਟਰੰਪ ਦੀ ਇਕ ਇੰਟਰਵਿਊ ਸੀ ਜੋ ਫਾਕਸ ਨਿਊਜ਼ ਨੂੰ ਉਨ੍ਹਾਂ ਨੇ ਦਿੱਤੀ ਸੀ। ਇਸ ‘ਚ ਉਨ੍ਹਾਂ ਨੇ ਕੋਵਿਡ-19 ਲਈ ਇਹ ਦੱਸਿਆ ਸੀ ਕਿ ਬੱਚੇ ਠੀਕ ਹਨ।

Today Now News

RELATED ARTICLES
- Advertisment -

POPULAR POSTS