17.1 C
Chandigarh

TODAY NOW NEWS

Friday, March 20, 2026
HomeCORONAVIRUSਜਲੰਧਰ 'ਚ ਕੋਰੋਨਾ ਨਾਲ ਤਿੰਨ ਦੀ ਮੌਤ, 53 ਪਾਜ਼ੇਟਿਵ

ਜਲੰਧਰ ‘ਚ ਕੋਰੋਨਾ ਨਾਲ ਤਿੰਨ ਦੀ ਮੌਤ, 53 ਪਾਜ਼ੇਟਿਵ

ਜਲੰਧਰ, (ਸੋਨੂੰ ਸਹੋਤਾ) : ਸ਼ਹਿਰ ‘ਚ ਕੋਰੋਨਾ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 53 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਮੁਤਾਬਿਕ ਦੋ ਮਰੀਜ਼ਾਂ ਦੀ ਮੌਤ ਨਿੱਜੀ ਹਸਪਤਾਲ ਤੇ ਇਕ ਦੀ ਅੰਮ੍ਰਿਤਸਰ ਦੇ ਹਸਪਤਾਲ ‘ਚ ਹੋਈ ਹੈ। ਇਸ ਤੋਂ ਬਾਅਦ ਜ਼ਿਲ੍ਹੇ ‘ਚ ਮਰਨ ਵਾਲਿਆਂ ਦੀ ਗਿਣਤੀ 69 ਤੇ ਮਰੀਜ਼ਾਂ ਦਾ ਅੰਕੜਾ 2666 ਤਕ ਪਹੁੰਚ ਗਿਆ ਹੈ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਨੇ ਦੋ ਮਰੀਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ, ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ 41 ਲੋਕ ਸੰਕ੍ਰਮਿਤ ਹੋਏ ਸਨ। ਇਨ੍ਹਾਂ ‘ਚ 8 ਮਰੀਜ਼ ਬਾਹਰੀ ਜ਼ਿਲ੍ਹੇ ਤੋਂ ਸਬੰਧਿਤ ਹਨ।

Today Now News

RELATED ARTICLES
- Advertisment -

POPULAR POSTS