17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਮਰ ਸ਼ਹੀਦ ਬੀਬੀ ਕਿਰਨਜੀਤ ਕੌਰ ਦੇ 23ਵੇ ਸ਼ਰਧਾਂਜਲੀ ਸਮਾਗਮ 12 ਅਗਸਤ ਦਿਨ...

ਅਮਰ ਸ਼ਹੀਦ ਬੀਬੀ ਕਿਰਨਜੀਤ ਕੌਰ ਦੇ 23ਵੇ ਸ਼ਰਧਾਂਜਲੀ ਸਮਾਗਮ 12 ਅਗਸਤ ਦਿਨ ਬੁੱਧਵਾਰ ਨੂੰ

ਮਾਨਸਾ, (ਗੁਰਜੰਟ ਸਿੰਘ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੀ ਜਿਲ੍ਹਾ ਮੀਟਿੰਗ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਮਾਨਸਾ ਬਾਲਭਵਨ ਵਿੱਚ ਹੋਈ ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸਨਗੜ ਵਿਸੇਸ ਪਹੁੰਚੇ ਜਿਲ੍ਹਾ ਸੈਕਟਰੀ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਹੀਦ ਕਿਰਨਜੀਤ ਕੌਰ ਦੇ 23ਵੇ ਸ਼ਰਧਾਂਜਲੀ ਸਮਾਗਮ 12 ਅਗਸਤ 2020 ਦਿਨ ਬੁੱਧਵਾਰ ਨੂੰ ਕਰੋਨਾ ਸੰਕਟ ਨੂੰ ਧਿਆਨ ਚ ਰੱਖਦੇ ਹੋਏ ਆਪੋ-ਆਪਣੇ ਘਰ ਘਰ ਗਲੀ ਗਲੀ ਪਿੰਡ ਪਿੰਡ ਵਿੱਚ ਸਮੂਹਿਕ ਰੂਪ ਚ ਜਿੱਤ ਨੂੰ ਪੂਰੇ ਇਨਕਲਾਬੀ ਜੋਸ ਖਰੋਸ ਨਾਲ 20 ਅਗਸਤ ਤੱਕ ਮਨਾਉਣ ਦਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਨੇ ਐਲਾਨ ਕੀਤਾ ਅਤੇ ਦੂਜੇ ਮਤੇ ਵਿਚ ਕਾਫੀ ਲੰਬੇ ਸਮੇਂ ਤੋਂ ਕੋਟਕਾ ਮਹਿੰਦਰਾ ਬੈਕ ਜਵਾਹਰਕੇ ਬੈਕ ਨੇ ਅਕਲੀਆਂ ਦੇ ਕਿਸਾਨ ਤੋ ਪੈਸੇ ਭਰਾਏ ਸਨ ਵਆਦੇ ਮੁਤਾਬਕ ਵੀਹ ਦਿਨਾਂ ਵਿਚ ਕਲੀਅਰ ਸਰਟੀਫਿਕੇਟ ਨਹੀਂ ਦਿੱਤਾ ਜੱਥੇਬੰਦੀ ਡਕੌਦਾਂ ਨੇ ਬੈਕ ਅੱਗੇ ਦਸ ਧਰਨੇ ਲਏ ਗਏ ਬੈਕ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਰਿਸਕੀ ਹਰ ਵਾਰ ਪੁਲਿਸ ਪ੍ਰਸ਼ਾਸਨ ਵਾਅਦਾ ਕਰ ਕੇ ਧਰਨਾ ਚੁਕਾ ਦਿੱਤਾ ਜਾਂਦਾ ਇਸ ਵਾਰ ਮੀਟਿੰਗ ਵਿੱਚ ਪਾਸ ਕੀਤਾ ਕਿ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਘੱਟ ਗਿਣਤੀ ਵਿੱਚ ਧਰਨਾ ਦਿੱਤਾ ਜਾਵੇਗਾ ਜੇਕਰ ਕਿਸਾਨ ਨੂੰ ਇਨਸਾਫ ਨਹੀਂ ਮਿਲਿਆ ਤਾਂ ਅਗਲਾ ਪ੍ਰੋਗਰਾਮ ਆਰ ਪਾਰ ਦਾ ਸੰਘਰਸ਼ ਕੀਤਾ ਜਾਵੇਗਾ ਤਿੱਜੇ ਮਤੇ ਵਿਚ ਦਸ ਕਿਸਾਨ ਜੱਥੇਬੰਦੀਆ ਦੇ ਸੱਦੇ ਤੇ ਮੋਟਰਸਾਈਕਲ ਤੇ ਮਾਨਸਾ ਦੀ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਮੁਹਾਜਰਾ ਕਰਦੇ ਨਾਜਰ ਸਿੰਘ ਮਾਨਸਾਈਆ ਨੂੰ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਸ ਜਾਰੀ ਕੀਤੇ ਦੇ ਵਿਰੋਧ ਵਿਚ ਚਿਤਾਵਨੀ ਪੱਤਰ ਦਿੱਤਾ ਜਾਵੇਗਾ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਮਾਨਸਾ ਬਲਾਕ ਪ੍ਰਧਾਨ ਬਲਵਿੰਦਰ ਖਿਆਲਾਂ ਮੱਖਣ ਸਿੰਘ ਭੈਣੀ ਬਾਘਾ ਬੁਢਾਲਡਾ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰੇ ਦਰਸ਼ਨ ਸਿੰਘ ਗੁਰਨੇ ਕਲਾਂ ਭੀਖੀ ਬਲਾਕ ਦੇ ਪ੍ਰਧਾਨ ਰਾਜ ਅਕਲੀਆਂ ਕੇਵਲ ਸਿੰਘ ਮਾਖਾ ਮਨਜੀਤ ਸਿੰਘ ਉਲਕ ਚਾਨਣ ਸਿੰਘ ਜਟਾਣਾ ਕਿਸਾਨ ਹਜ਼ਾਰ ਸਨ

Today Now News

RELATED ARTICLES
- Advertisment -

POPULAR POSTS