17.1 C
Chandigarh

TODAY NOW NEWS

Thursday, March 19, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਸ: ਗੁਰਸੇਵਕ ਸਿੰਘ ਗਿੱਲ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ...

ਸ: ਗੁਰਸੇਵਕ ਸਿੰਘ ਗਿੱਲ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਅਦਾਰਾ #todaynownews ਵੀਰ ਗੁਰਸੇਵਕ ਗਿੱਲ ਤੇ ਸਮੁੱਚੇ ਗਿੱਲ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਫਿਰੋਜਪੁਰ ਦੇ ਪਿੰਡ ਭੂਰੇ ਕਲਾਂ ਤੋਂ ਸਾਡੇ ਅਜ਼ੀਜ ਦੋਸਤ ਗੁਰਸੇਵਕ ਗਿੱਲ ਹੋਰਾਂ ਦਾ ਅੱਜ ਜਨਮ ਦਿਨ ਹੈ ਜੀ ,ਅਦਾਰੇ ਵੱਲੋ ਗਿੱਲ ਸਹਿਬ ਹੋਰਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l
ਵਲੋਂ:-ਜਸਕਰਨ ਗਿੱਲ

Today Now News

RELATED ARTICLES
- Advertisment -

POPULAR POSTS